Home /bhatinda /

ਚਾਰ ਸਾਲ ਦੇ ਬੱਚੇ ਨੂੰ ਮੂੰਹ ਜ਼ੁਬਾਨੀ ਯਾਦ ਹੈ ਹਨੂੰਮਾਨ ਚਾਲੀਸਾ...

Bathinda: ਬਠਿੰਡਾ

Bathinda: ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਨਾਲ ਸੰਬੰਧਤ ਚਾਰ ਸਾਲਾ ਬੱਚੇ ਨੂੰ ਹਨੂੰਮਾਨ ਚਾਲੀਸਾ ਮੂੰਹ ਜ਼ੁਬਾਨੀ ਯਾਦ ਹੈ। ਮੌੜ ਮੰਡੀ ਦੇ ਡਾ. ਵਿਪੁਨ ਚੰਦਰ ਦਾ ਚਾਰ ਸਾਲਾ ਬੇਟਾ ਗੀਤਾਂਸ਼ ਗੋਇਲ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ।

  • Share this:

    Harpinder Singh

    Bathinda: ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਨਾਲ ਸੰਬੰਧਤ ਚਾਰ ਸਾਲਾ ਬੱਚੇ ਨੂੰ ਹਨੂੰਮਾਨ ਚਾਲੀਸਾ ਮੂੰਹ ਜ਼ੁਬਾਨੀ ਯਾਦ ਹੈ। ਮੌੜ ਮੰਡੀ ਦੇ ਡਾ. ਵਿਪੁਨ ਚੰਦਰ ਦਾ ਚਾਰ ਸਾਲਾ ਬੇਟਾ ਗੀਤਾਂਸ਼ ਗੋਇਲ ਮੂੰਹ ਜ਼ੁਬਾਨੀ ਹਨੂੰਮਾਨ ਚਾਲੀਸਾ ਸੁਣਾ ਕੇ ਸਭ ਨੂੰ ਹੈਰਾਨ ਕਰ ਦਿੰਦਾ ਹੈ।

    ਮਾਤਾ-ਪਿਤਾ ਵੱਲੋਂ ਹਰ ਰੋਜ਼ ਸਵੇਰ-ਸ਼ਾਮ ਕੀਤੇ ਜਾਂਦੇ ਹਨੂੰਮਾਨ ਚਾਲੀਸਾ ਦੇ ਪਾਠ ਨੂੰ ਸੁਣਕੇ, ਬੱਚੇ ਨੇ ਆਪਣੇ-ਆਪ ਹੀ ਹਨੂੰਮਾਨ ਚਾਲੀਸਾ ਕੰਠ ਕਰ ਲਿਆ। ਤੁਸੀ ਵੀ ਇਸ ਖਾਸ ਵੀਡੀਓ ਜਰਿਏ ਸੁਣੋ ਚਾਰ ਸਾਲਾਂ ਬੱਚੇ ਦੁਆਰਾ  ਹਨੂੰਮਾਨ ਚਾਲੀਸਾ ਦਾ ਪਾਠ...

    Published by:Rupinder Kaur Sabherwal
    First published:

    Tags: Bathinda, Punjab