ਸੂਰਜ ਭਾਨ
ਬਠਿੰਡਾ: ਪੰਜਾਬ 'ਚ ਹੋ ਰਹੇ G-20 ਸਮਿਟ ਨੂੰ ਲੈ ਕੇ ਸੁਰੱਖਿਆ ਦੇ ਕੜੇ ਇੰਤਜਾਮ ਕੀਤੇ ਗਏ ਹਨ। ਬਠਿੰਡਾ ਅਤੇ ਮਾਨਸਾ ਦੀ ਗੱਲ ਕਰੀਏ ਤਾਂ ਇੱਥੇ ਬਹੁ-ਗਿਣਤੀ ਵਿੱਚ ਸੈਂਟਰਲ ਫੋਰਸ ਦੀ ਤੈਨਾਤੀ ਕੀਤੀ ਗਈ ਹੈ।
ਬਠਿੰਡਾ ਅਤੇ ਮਾਨਸਾ ਦੇ ਨਾਲ ਹਰਿਆਣਾ-ਰਾਜਸਥਾਨ ਦਾ ਬਾਰਡਰ ਲੱਗਦਾ ਹੈ। ਜਿਸਦੇ ਚੱਲਦਿਆਂ ਇਸ ਜਗ੍ਹਾ 'ਤੇ ਸੁਰੱਖਿਆ ਇੰਤਜ਼ਾਮਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda news, G20 Summit, Para military