Home /News /career /

JEE Main Exam Dates: 20 ਜੁਲਾਈ ਤੋਂ 2 ਅਗਸਤ ਤੱਕ ਹੋਣਗੀਆਂ ਜੇਈਈ ਮੇਨ ਪ੍ਰੀਖਿਆਵਾਂ, ਦੇਖੋ ਡਿਟੇਲ

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਦੱਸਿਆ ਕਿ ਜੇਈਈ ਮੁੱਖ ਪ੍ਰੀਖਿਆਵਾਂ ਦਾ ਤੀਜਾ ਪੜਾਅ 20 ਜੁਲਾਈ ਤੋਂ 25 ਜੁਲਾਈ ਤੱਕ ਹੋਵੇਗਾ, ਜਦੋਂਕਿ ਚੌਥੇ ਪੜਾਅ ਦੀਆਂ ਪ੍ਰੀਖਿਆਵਾਂ 27 ਜੁਲਾਈ ਤੋਂ 02 ਅਗਸਤ ਤੱਕ ਹੋਣਗੀਆਂ, ਨਿਸ਼ਾਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

 • Share this:

  ਨਵੀਂ ਦਿੱਲੀ- ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਦੱਸਿਆ ਕਿ ਜੇਈਈ ਮੁੱਖ ਪ੍ਰੀਖਿਆਵਾਂ ਦਾ ਤੀਜਾ ਪੜਾਅ 20 ਜੁਲਾਈ ਤੋਂ 25 ਜੁਲਾਈ ਤੱਕ ਹੋਵੇਗਾ, ਜਦੋਂਕਿ ਚੌਥੇ ਪੜਾਅ ਦੀਆਂ ਪ੍ਰੀਖਿਆਵਾਂ 27 ਜੁਲਾਈ ਤੋਂ 02 ਅਗਸਤ ਤੱਕ ਹੋਣਗੀਆਂ, ਨਿਸ਼ਾਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

  ਉਨ੍ਹਾਂ ਲਿਖਿਆ ਹੈ, ਪਿਆਰੇ ਵਿਦਿਆਰਥੀ, ਜਿਸ ਦੀ ਤੁਸੀਂ ਸਾਰੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ, ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਸ਼ਾਮ 7 ਵਜੇ ਜੇ.ਈ.ਈ. ਦੇ ਤੀਸਰੇ ਅਤੇ ਚੌਥੇ ਪੜਾਅ ਦੀਆਂ ਪ੍ਰੀਖਿਆਵਾਂ ਨਾਲ ਜੁੜੀ ਜਾਣਕਾਰੀ ਬਾਰੇ ਦੱਸਾਂਗਾ। ਇਹ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਸਿੱਖਿਆ ਮੰਤਰੀ  ਸਾਂਝੇ ਦਾਖਲਾ ਪ੍ਰੀਖਿਆ ਦੇ ਮੁਲਤਵੀ ਪੜਾਵਾਂ ਦੇ ਆਯੋਜਨ ਬਾਰੇ ਗੱਲ ਕਰਨਗੇ - ਵਿਦਿਅਕ ਅਦਾਰਿਆਂ ਦੇ ਇੰਜੀਨੀਅਰਿੰਗ ਕੋਰਸਾਂ ਵਿਚ ਦਾਖਲੇ ਲਈ ਕਰਵਾਏ ਜਾਣ ਵਾਲੇ ਗੱਲ ਕਰਨਗੇ। ਇਹ ਸੰਭਵ ਹੈ ਕਿ ਡਾ. ਨਿਸ਼ਾਂਕ ਜੇਈਈ-ਮੇਨ - 2021 ਦੇ ਪ੍ਰੀਖਿਆ ਦੇ ਬਾਕੀ ਦੋ ਪੜਾਵਾਂ ਦੀਆਂ ਤਰੀਕਾਂ ਦਾ ਵੀ ਐਲਾਨ ਕਰਨਗੇ।

  ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਦੱਸਿਆ ਕਿ ਜੇਈਈ ਮੁੱਖ ਪ੍ਰੀਖਿਆਵਾਂ ਦਾ ਤੀਜਾ ਪੜਾਅ 20 ਜੁਲਾਈ ਤੋਂ 25 ਜੁਲਾਈ ਤੱਕ ਹੋਵੇਗਾ, ਜਦੋਂਕਿ ਚੌਥੇ ਪੜਾਅ ਦੀਆਂ ਪ੍ਰੀਖਿਆਵਾਂ 27 ਜੁਲਾਈ ਤੋਂ 02 ਅਗਸਤ ਤੱਕ ਹੋਣਗੀਆਂ, ਨਿਸ਼ਾਂਕ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

  ਦੱਸ ਦੇਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਇਸ ਸਾਲ ਜੇਈਈ ਮੇਨ ਨੂੰ ਚਾਰ ਪੜਾਵਾਂ ਵਿੱਚ ਕਰਵਾਉਣ ਦਾ ਐਲਾਨ ਕੀਤਾ ਸੀ। ਜਿਸ ਵਿਚ ਫਰਵਰੀ ਅਤੇ ਮਾਰਚ ਵਿਚ ਦੋ ਪੜਾਅ ਪੂਰੇ ਕੀਤੇ ਗਏ ਹਨ। ਜਦੋਂ ਕਿ ਤੀਸਰੇ ਅਤੇ ਚੌਥੇ ਪੜਾਅ ਅਪ੍ਰੈਲ ਅਤੇ ਮਈ ਵਿਚ ਹੋਣੇ ਸਨ। ਪਰ ਪ੍ਰੀਖਿਆਵਾਂ ਨੂੰ ਕੋਰੋਨਾ ਮਹਾਂਮਾਰੀ ਦੇ ਕਾਰਨ ਮੁਲਤਵੀ ਕਰਨਾ ਪਿਆ। ਜੇਈਈ ਐਡਵਾਂਸਡ ਦਾਖਲਾ ਪ੍ਰੀਖਿਆ ਵੀ ਕੋਰੋਨਾ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ। ਇਹ 3 ਜੁਲਾਈ ਨੂੰ ਹੋਣਾ ਸੀ। ਜੇਈਈ ਮੇਨ ਦੇ ਨਾਲ, ਨੀਟ ਦੇ ਚਾਹਵਾਨ ਵੀ ਇਮਤਿਹਾਨ ਦੀ ਤਰੀਕ ਦੀ ਘੋਸ਼ਣਾ ਦੀ ਉਡੀਕ ਕਰ ਰਹੇ ਹਨ। ਹਾਲਾਂਕਿ ਇਸ 'ਤੇ ਅਜੇ ਕੋਈ ਅਪਡੇਟ ਨਹੀਂ ਹੈ।

  Published by:Ashish Sharma
  First published:

  Tags: NEET