Home /News /career /

IRailway Recruitment 2021: ਭਾਰਤੀ ਰੇਲਵੇ 'ਚ 10ਵੀਂ ਪਾਸ ਲਈ ਨਿਕਲੀਆਂ ਨੌਕਰੀਆਂ, ਬਿਨਾਂ ਪ੍ਰੀਖਿਆ ਮਿਲੇਗੀ ਨੌਕਰੀ

IRailway Recruitment 2021: ਭਾਰਤੀ ਰੇਲਵੇ 'ਚ 10ਵੀਂ ਪਾਸ ਲਈ ਨਿਕਲੀਆਂ ਨੌਕਰੀਆਂ, ਬਿਨਾਂ ਪ੍ਰੀਖਿਆ ਮਿਲੇਗੀ ਨੌਕਰੀ

Career: ਚਾਹਵਾਨ ਅਤੇ ਯੋਗ ਉਮੀਦਵਾਰ ਜਿਹੜੇ ਇਨ੍ਹਾਂ ਅਹੁਦਿਆਂ (Indian Railway Recruitment 2021) ਲਈ ਬਿਨੈ ਕਰਨਾ ਚਾਹੁੰਦੇ ਹਨ, ਉਹ Indian Railway ਦੀ ਅਧਿਕਾਰਤ ਵੈਬਸਾਈਟ rrcpryj.org 'ਤੇ ਜਾ ਕੇ ਬਿਨੈ ਕਰ ਸਕਦੇ ਹਨ।

  • Share this:

Indian Railway Recruitment 2021: ਭਾਰਤੀ ਰੇਲਵੇ (Indian Railway) ਵਿੱਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਇਸ ਲਈ (Indian Railway Recruitment 2021) ਭਾਰਤੀ ਰੇਲਵੇ (Indian Railway) ਨੇ ਉਤਰ-ਮੱਧ ਰੇਲਵੇ (NCR), ਪ੍ਰਯਾਗਰਾਜ, ਉਤਰ ਪ੍ਰਦੇਸ਼ ਤਹਿਤ ਅਪ੍ਰੇਟਿੰਸ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਅਤੇ ਯੋਗ ਉਮੀਦਵਾਰ ਜਿਹੜੇ ਇਨ੍ਹਾਂ ਅਹੁਦਿਆਂ (Indian Railway Recruitment 2021) ਲਈ ਬਿਨੈ ਕਰਨਾ ਚਾਹੁੰਦੇ ਹਨ, ਉਹ Indian Railway ਦੀ ਅਧਿਕਾਰਤ ਵੈਬਸਾਈਟ rrcpryj.org 'ਤੇ ਜਾ ਕੇ ਬਿਨੈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ (Indian Railway Recruitment 2021) 'ਤੇ ਬਿਨੈ ਕਰਨ ਦੀ ਆਖ਼ਰੀ ਤਰੀਕ 01 ਦਸੰਬਰ ਹੈ।

ਇਸਤੋਂ ਇਲਾਵਾ ਉਮੀਦਵਾਰ ਸਿੱਧਾ ਇਸ ਲਿੰਕ https://www.rrcprjapprentices.in/ 'ਤੇ ਕਲਿੱਕ ਕਰਕੇ ਇਨ੍ਹਾਂ ਅਹੁਦਿਆਂ (Indian Railway Recruitment 2021) ਲਈ ਬਿਨੈ ਕਰ ਸਕਦੇ ਹਨ। ਨਾਲ ਹੀ ਇਸ ਲਿੰਕ https://rrcpryj.org/Downloads/Notification-Act-Apprentices-02-2021.pdf ਰਾਹੀਂ ਅਧਿਕਾਰਤ ਨੋਟੀਫਿਕੇਸ਼ਨ (Indian Railway Recruitment 2021) ਨੂੰ ਵੀ ਵੇਖ ਸਕਦੇ ਹਨ। ਇਸ ਭਰਤੀ (Indian Railway Recruitment 2021) ਪ੍ਰਕਿਰਿਆ ਤਹਿਤ ਕੁੱਲ 1664 ਆਸਾਮੀਆਂ ਭਰੀਆਂ ਜਾਣਗੀਆਂ।

Indian Railway Recruitment 2021 ਲਈ ਮਹੱਤਵਪੂਰਨ ਤਰੀਕਾਂ

ਆਨਲਾਈਨ ਬਿਨੈ ਕਰਨ ਦੀ ਸ਼ੁਰੂਆਤੀ ਤਰੀਕ : 02 ਨਵੰਬਰ 2021

ਆਨਲਾਈਨ ਬਿਨੈ ਕਰਨ ਦੀ ਆਖਰੀ ਤਰੀਕ : 01 ਦਸੰਬਰ 2021

ਕੁੱਲ ਆਸਾਮੀਆਂ: 1664

ਯੋਗਤਾ ਮਾਪਦੰਡ : ਉਮੀਦਵਾਰ ਘੱਟੋ-ਘੱਟ 50 ਫ਼ੀਸਦੀ ਅੰਕਾਂ ਨਾਲ 10ਵੀਂ ਸ਼੍ਰੇਣੀ ਪੂਰਨ ਜਾਂ ਇਸ ਸਨਮੁੱਖ (10+2 ਪ੍ਰਣਾਲੀ ਤਹਿਤ) ਹੋਣਾ ਚਾਹੀਦਾ ਹੈ। ਨਾਲ ਹੀ ਐਨਸੀਵੀਟੀ/ਐਸਸੀਵੀਟੀ ਤੋਂ ਸਬੰਧਤ ਕਿਸੇ ਮਾਨਤਾ ਪ੍ਰਾਪਤ ਉਦਯੋਗਿਕ ਸੰਸਥਾ ਤੋਂ ਆਈਟੀਆਈ ਸਰਟੀਫਿਕੇਟ/ਨੈਸ਼ਨਲ ਟ੍ਰੇਡ ਸਰਟੀਫਿਕੇਟ ਹੋਣਾ ਚਾਹੀਦਾ ਹੈ।

ਉਮਰ ਹੱਦ: ਉਮੀਦਵਾਰਾਂ ਦੀ ਉਮਰ 15 ਸਾਲ ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ: ਉਮੀਦਵਾਰਾਂ ਦੀ ਚੋਣ 10ਵੀਂ ਅਤੇ ਆਈਟੀਆਈ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।

ਬਿਨੈ ਕਰਨ ਦੀ ਫ਼ੀਸ: ਐਸਸੀ/ਐਸਟੀ/ਪੀਐਚ/ਮਹਿਲਾ ਉਮੀਦਵਾਰਾਂ ਲਈ ਕੋਈ ਫ਼ੀਸ ਨਹੀਂ।

ਹੋਰਨਾਂ ਲਈ 100 ਰੁਪਏ

Published by:Krishan Sharma
First published:

Tags: Career, Government job, Indian Railways, Jobs, Life style, Railway, Recruitment, Uttar Pradesh