ਚੰਡੀਗੜ੍ਹ: (DHE Punjab Recruitment 2021): ਪੰਜਾਬ ਉੱਚ ਸਿੱਖਿਆ ਵਿਭਾਗ (Department Higher Education) ਨੇ ਸਹਾਇਕ ਪ੍ਰੋਫੈਸਰ ਭਰਤੀ 2021 (Assistant Professor Recruitment 2021) ਅਤੇ ਲਾਇਬ੍ਰੇਰੀਅਨ (Librarian) ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ (Applications Process) ਦੀ ਪ੍ਰਕਿਰਿਆ ਚੱਲ ਰਹੀ ਹੈ। ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਧਿਕਾਰਤ ਵੈੱਬਸਾਈਟ educationrecruitmentboard.com ਰਾਹੀਂ 8 ਨਵੰਬਰ 2021 ਤੱਕ ਅਪਲਾਈ ਕਰ ਸਕਦੇ ਹਨ।
ਕੁੱਲ 1158 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ, ਜਿਸ ਵਿੱਚ ਸਹਾਇਕ ਪ੍ਰੋਫੈਸਰ ਦੀਆਂ 1091 ਅਸਾਮੀਆਂ ਅਤੇ ਵੱਖ-ਵੱਖ ਵਿਸ਼ਿਆਂ ਦੇ ਲਾਇਬ੍ਰੇਰੀਅਨ ਦੀਆਂ 67 ਅਸਾਮੀਆਂ ਸ਼ਾਮਲ ਹਨ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਸਿਰਫ਼ Online ਅਪਲਾਈ ਕਰਨਾ ਹੋਵੇਗਾ।
(DHE Punjab Recruitment 2021): ਅਸਾਮੀਆਂ ਦੀ ਗਿਣਤੀ
ਸਹਾਇਕ ਪ੍ਰੋਫੈਸਰ ਐਗਰੋਨੋਮੀ - 1 ਪੋਸਟ
ਸਹਾਇਕ ਪ੍ਰੋਫੈਸਰ ਬਾਇਓ-ਕੈਮਿਸਟਰੀ - 1 ਪੋਸਟ
ਸਹਾਇਕ ਪ੍ਰੋਫੈਸਰ ਬੋਟਨੀ - 39 ਅਸਾਮੀਆਂ
ਸਹਾਇਕ ਪ੍ਰੋਫੈਸਰ ਕੈਮਿਸਟਰੀ - 41 ਅਸਾਮੀਆਂ
ਸਹਾਇਕ ਪ੍ਰੋਫੈਸਰ ਕਾਮਰਸ – 70 ਅਸਾਮੀਆਂ
ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ - 56 ਅਸਾਮੀਆਂ
ਸਹਾਇਕ ਪ੍ਰੋਫੈਸਰ ਅਰਥ ਸ਼ਾਸਤਰ – 53 ਅਸਾਮੀਆਂ
ਸਹਾਇਕ ਪ੍ਰੋਫੈਸਰ ਇਤਿਹਾਸ - 73 ਅਸਾਮੀਆਂ
ਸਹਾਇਕ ਪ੍ਰੋਫੈਸਰ ਆਰਟਸ - 1 ਪੋਸਟ
ਸਹਾਇਕ ਪ੍ਰੋਫੈਸਰ ਹੋਮ ਸਾਇੰਸ – 9 ਅਸਾਮੀਆਂ
ਸਹਾਇਕ ਪ੍ਰੋਫੈਸਰ ਬਾਗਬਾਨੀ - 1 ਪੋਸਟ
ਸਹਾਇਕ ਪ੍ਰੋਫੈਸਰ ਗਣਿਤ - 73 ਅਸਾਮੀਆਂ
ਸਹਾਇਕ ਪ੍ਰੋਫੈਸਰ ਸਰੀਰਕ ਸਿੱਖਿਆ – 54 ਅਸਾਮੀਆਂ
ਸਹਾਇਕ ਪ੍ਰੋਫੈਸਰ ਫਿਜ਼ਿਕਸ – 47 ਅਸਾਮੀਆਂ
ਸਹਾਇਕ ਪ੍ਰੋਫੈਸਰ ਸਮਾਜ ਸ਼ਾਸਤਰ - 14 ਅਸਾਮੀਆਂ
ਸਹਾਇਕ ਪ੍ਰੋਫੈਸਰ ਜ਼ੂਆਲੋਜੀ - 40 ਅਸਾਮੀਆਂ
ਸਹਾਇਕ ਪ੍ਰੋਫੈਸਰ ਡਾਂਸ – 2 ਅਸਾਮੀਆਂ
ਸਹਾਇਕ ਪ੍ਰੋਫੈਸਰ ਡਿਫੈਂਸ ਸਟੱਡੀਜ਼ - 2 ਅਸਾਮੀਆਂ
ਸਹਾਇਕ ਪ੍ਰੋਫੈਸਰ ਐਜੂਕੇਸ਼ਨ - 3 ਅਸਾਮੀਆਂ
ਸਹਾਇਕ ਪ੍ਰੋਫੈਸਰ ਐਨਵਾਇਰਮੈਂਟਲ ਸਾਇੰਸ - 3 ਅਸਾਮੀਆਂ
ਸਹਾਇਕ ਪ੍ਰੋਫੈਸਰ ਅੰਗਰੇਜ਼ੀ – 154 ਅਸਾਮੀਆਂ
ਸਹਾਇਕ ਪ੍ਰੋਫੈਸਰ ਫਾਈਨ ਆਰਟਸ - 10 ਅਸਾਮੀਆਂ
ਸਹਾਇਕ ਪ੍ਰੋਫੈਸਰ ਭੂਗੋਲ – 43 ਅਸਾਮੀਆਂ
ਸਹਾਇਕ ਪ੍ਰੋਫੈਸਰ ਹਿੰਦੀ - 30 ਅਸਾਮੀਆਂ
ਸਹਾਇਕ ਪ੍ਰੋਫੈਸਰ ਸੰਗੀਤ ਯੰਤਰ - 7 ਅਸਾਮੀਆਂ
ਸਹਾਇਕ ਪ੍ਰੋਫੈਸਰ ਸੰਗੀਤ ਵੋਕਲ - 10 ਅਸਾਮੀਆਂ
ਸਹਾਇਕ ਪ੍ਰੋਫੈਸਰ ਦਰਸ਼ਨ - 6 ਅਸਾਮੀਆਂ
ਸਹਾਇਕ ਪ੍ਰੋਫੈਸਰ ਮਨੋਵਿਗਿਆਨ – 12 ਅਸਾਮੀਆਂ
ਸਹਾਇਕ ਪ੍ਰੋਫੈਸਰ ਪਬਲਿਕ ਐਡਮਿਨਿਸਟ੍ਰੇਸ਼ਨ - 32 ਅਸਾਮੀਆਂ
ਸਹਾਇਕ ਪ੍ਰੋਫੈਸਰ URDU - 1 ਪੋਸਟ
ਲਾਇਬ੍ਰੇਰੀਅਨ – 67 ਅਸਾਮੀਆਂ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Education, Education department, Education Minister, Government job, Jobs, Punjab government, Punjab School Education Board, Recruitment, Unemployment