10466 ਆਹੁਦਿਆਂ ਲਈ ਆਈਬੀਪੀਐੱਸ ਦਾ ਨੋਟੀਫਿਕੇਸ਼ਨ ਜਾਰੀ, ਪੂਰੀ ਜਾਣਕਾਰੀ ਲਈ ਪੜੋ ਖਬਰ

News18 Punjabi | News18 Punjab
Updated: June 8, 2021, 11:23 AM IST
share image
10466 ਆਹੁਦਿਆਂ ਲਈ ਆਈਬੀਪੀਐੱਸ ਦਾ ਨੋਟੀਫਿਕੇਸ਼ਨ ਜਾਰੀ, ਪੂਰੀ ਜਾਣਕਾਰੀ ਲਈ ਪੜੋ ਖਬਰ
10466 ਆਹੁਦਿਆਂ ਲਈ ਆਈਬੀਪੀਐੱਸ ਦਾ ਨੋਟੀਫਿਕੇਸ਼ਨ ਜਾਰੀ, ਪੂਰੀ ਜਾਣਕਾਰੀ ਲਈ ਪੜੋ ਖਬਰ

  • Share this:
  • Facebook share img
  • Twitter share img
  • Linkedin share img
ਇੰਸਟੀਚਿਊਟ ਆਫ ਬੈਕਿੰਗ ਪਰਸਨਲ ਸਿਲੈਕਸ਼ਨ ਨੇ 10 ਹਜ਼ਾਰ ਤੋਂ ਆਹੁਦਿਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ।ਇਸ ਨੌਕਰੀ ਦੇ ਤਹਿਤ ਖੇਤਰੀ ਗ੍ਰਾਮੀਣ ਬੈਂਕ, ਕਾਰਜਕਾਲ ਸਹਾਇਕ ਮਲਟੀਪਰਪਲਜ਼ ਅਤੇ ਅਫਸਰ ਸਕੇਲ-1 ਆਫਸਰ ਸਕੈਲ 2 ਅਤੇ 3 ਲਈ 10466 ਆਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਕਰੇਗਾ। ਯੋਗ ਉਮੀਦਵਾਰ ਇਸ ਭਰਤੀ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ ਹੇਠ ਦਿੱਤੀ ਗਈ ਅਧਿਕਾਰਿਕ ਨੋਟੀਫਿਕੇਸ਼ਨ ਦੇ ਆਧਾਰ
ਆਈਬੀਪੀਐੱਸ ਆਰ ਆਰ ਐਕਸ 2021: ਮਹੱਤਵਪੂਰਨ ਤਰੀਖਾਂ
ਆਨਲਾਈਨ ਅਰਜ਼ੀਆਂ ਦੀ ਸ਼ੁਰੂਆਤ- 08 ਜੂਨ 2021
ਆਨਲਾਈਨ ਅਰਜ਼ੀਆਂ ਜਮਾਂ ਕਰਨ ਦੀ ਆਖਰੀ ਤਾਰੀਖ 28 ਜੂਨ 2021
ਫੀਸ ਜਮਾਂ ਕਰਨ ਦੀ ਆਖਰੀ ਤਾਰੀਖ 28 ਜੂਨ 2021
ਆਨਲਾਈਨ ਪ੍ਰੀਖਿਆ ਲਈ ਕਾਲ ਲੈਟਰ ਡਾਊਨਲੋਡ ਕਰਨ ਦੀ ਤਾਰੀਖ ਜੁਲਾਈ/ ਅਗਸਤ 2021
ਆਨਲਾਈਨ ਪ੍ਰੀਖਿਆ ਲਈ ਕਾਲ ਲੈਟਰ ਡਾਊਨਲੋਡ ਕਰਨ ਦੀ ਤਾਰੀਖ - ਜੁਲਾਈ ਅਗਸਤ 2021
ਆਨਲਾਈਨ ਪ੍ਰੀਖਿਆ ਦੀ ਤਾਰੀਖ - ਅਗਸਤ 2021
ਆਨਲਾਈਨ ਪ੍ਰੀਖਿਆ ਨਤੀਜੇ ਆਉਣ ਦਾ ਐਲਾਨ - ਸਿਤੰਬਰ 2021
ਆਨਲਾਈਨ ਪ੍ਰੀਖਿਆ ਲਈ ਕਾਲ ਲੈਟਰ ਡਾਊਨਲੋਡ ਕਰਨ ਦੀ ਤਾਰੀਖ- ਸਿੰਤਬਰ 2021
ਆਨਲਾਈਨ ਪ੍ਰੀਖਿਆ ਸਿਤੰਬਰ/ਅਕਤੂਬਰ 2021
ਆਈਬੀਪੀਐੱਸ,ਸੀਆਰਪੀ,ਆਰਆਰਬੀ ਐਕਸ ਵਕੈਂਸੀ 2021 ਡੀਟੇਲ: ਆਹੁਦਿਆਂ ਦਾ ਵੇਰਵਾ
ਆਫਿਸ ਐਸਿਮੈਂਟ ਲਈ -5096 ਆਹੁਦੇ
ਆਫਸਰ ਸਕੇਲ 1 ਲਈ 4119 ਆਹੁਦੇ
ਆਫਸਰ ਸਕੇਲ 2 ਲਈ 1100 ਆਹੁਦੇ
ਆਫਸਰ ਸਕੇਲ 3 ਲਈ 21 ਸਾਲ ਤੋਂ 32 ਸਾਲ ਤੱਕ
ਉਮਰ ਦੀ ਗਣਨਾ 1 ਜੂਨ,2021 ਤੱਕ ਦੇ ਆਧਾਰ 'ਤੇ ਹੋਵੇਗੀ।
ਅਫਸਰ ਅਸਿਸਟੈਂਟ ਲਈ 7200 ਰੁਪਏ ਪ੍ਰਤੀ ਮਹੀਨੇ ਤੋਂ ਲੈਂ ਕੇ 19300 ਰੁਪਏ ਪ੍ਰਤੀ ਮਹੀਨੇ ਤੱਕ
ਆਫਸਰ ਸਕੇਲ 1 ਲਈ 14500 ਰੁਪਏ ਮਹੀਨੇ ਤੋਂ ਲੈ ਕੇ 25700 ਰੁਪਏ ਮਹੀਨੇ ਤੱਕ
ਆਫਸਰ ਸਕੇਲ 2 ਲਈ 19400 ਰੁਪਏ ਪ੍ਰਤੀ ਮਹੀਨੇ ਤੋਂ ਲੈ ਕੇ 28100 ਰੁਪਏ ਪ੍ਰਤੀ ਮਹੀਨੇ ਤੱਕ
ਆਫਸਰ ਸਕੇਲ 3 ਲਈ 25700 ਰੁਪਏ ਪ੍ਰਤੀ ਮਹੀਨੇ ਤੋਂ ਲੈ ਕੇ 31500 ਰੁਪਏ ਪ੍ਰਤੀ ਮਹੀਨੇ ਤੱਕ
ਸਮਾਨ/ਓਬੀਸੀ/ਈ ਡਬਲਿਊ ਐੱਸ ਵਰਗ ਲਈ - 850 ਰੁਪਏ
ਐੱਸਸੀ/ਐੱਸਟੀ/ਪੀਡਬਲਿਊ ਡੀ ਵਰਗ ਲਈ 175 ਰੁਪਏ
ਆਨਲਾਈਨ ਅਰਜ਼ੀਆਂ ਦਾ ਤਰੀਕਾ
ਸਭ ਤੋਂ ਪਹਿਲਾਂ ਤੁਹਾਡੇ ਅਧਿਕਾਰਿਕ ਵੈੱਬਸਾਈਟ, ਆਈਬੀਪੀਐੱਸ.ਇਨ 'ਤੇ ਜਾਣਾ ਹੋਵੇਗਾ
ਹੋਮ ਪੇਜ 'ਤੇ ਮੌਜੂਦ ਸੀਆਰਪੀ/ਆਰਆਰਬੀ ਐੱਸ ਸੈਕਸ਼ਨ 'ਤੇ ਜਾਣਾ ਹੋਵੇਗਾ।
ਇੱਥੇ ਮੌਜੂਦ ਲੰਿਕ 'ਤੇ ਅਰਜ਼ੀ ਦੀ ਪ੍ਰਕਿਿਰਆ ਨੂੰ ਪੂਰਾ ਕਰੋ
ਅਰਜ਼ੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਧਿਕਾਰਿਕ ਨੋਟੀਫਿਕੇਸ਼ਨ ਵਿੱਚ ਦਿੱਤੀ ਜਾਣਕਾਰੀ ਨੂੰ ਚੰਗੀ ਤਰ੍ਹਾਂ ਨਾਲ ਜ਼ਰੂਰ ਪੜ੍ਹ ਲਓ ਤਾਂਕੀ ਕਿਸੇ ਪ੍ਰਕਾਰ ਦੀ ਗਲਤੀ ਨਾ ਹੋਵੇ।
ਚੋਣ ਪ੍ਰਕਿਿਰਆ
ਆਈਬੀਪੀਐੱਸ ਆਰਆਰਬੀ ਐੱਕਸ ਨੋਟੀਫਿਕੇਸ਼ਨ 2021 ਦੇ ਮੁਤਾਬਕ ਉਮੀਦਵਾਰਾਂ ਦਾ ਚੋਣ ਆਰੰਭ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗਾ।
ਆਧਿਕਾਰਿਕ ਨੋਟੀਫਿਕੇਸ਼ਨ ਲਈ
ਆਨਲਾਈਨ ਡਾਈਰੈਕਟਰ ਅਰਜ਼ੀ ਲਈ
ਅਧਿਕਾਰਿਕ ਵੈੱਬਸਾਈਟ ਲਈ
ਬਿਹਾਰ ਵਿੱਚ ਸੀਨੀਅਰ ਰੈਜ਼ੀਡੈਂਟ ਲਈ 1797 ਆਹੁਦਿਆਂ ਲਈ ਨਿਕਲੀਆਂ ਭਰਤੀਆਂ, ਅੱਜ ਤੋਂ ਅਪਲਾਈ
ਮਿਲਟਰੀ ਪੁਲਿਸ ਵਿੱਚ ਨਕਲੀ ਭਰਤੀ, 10ਵੀਂ ਪਾਸ ਕਰ ਸਕਦੇ ਹ
Published by: Ramanpreet Kaur
First published: June 8, 2021, 11:23 AM IST
ਹੋਰ ਪੜ੍ਹੋ
ਅਗਲੀ ਖ਼ਬਰ