Home /News /career /

ਪੰਜਾਬ ਪੁਲਿਸ ਵਿੱਚ ਕਰਨਾ ਚਾਹੁੰਦੇ ਹੋ ਨੌਕਰੀ ਤਾਂ ਜ਼ਰੂਰ ਪੜੋ ਇਹ ਖਬਰ

ਪੰਜਾਬ ਪੁਲਿਸ ਵਿੱਚ ਕਰਨਾ ਚਾਹੁੰਦੇ ਹੋ ਨੌਕਰੀ ਤਾਂ ਜ਼ਰੂਰ ਪੜੋ ਇਹ ਖਬਰ

ਪੰਜਾਬ ਪੁਲਿਸ ਵਿੱਚ ਕਰਨਾ ਚਾਹੁੰਦੇ ਹੋ ਨੌਕਰੀ ਤਾਂ ਜ਼ਰੂਰ ਪੜੋ ਇਹ ਖਬਰ

ਪੰਜਾਬ ਪੁਲਿਸ ਵਿੱਚ ਕਰਨਾ ਚਾਹੁੰਦੇ ਹੋ ਨੌਕਰੀ ਤਾਂ ਜ਼ਰੂਰ ਪੜੋ ਇਹ ਖਬਰ

  • Share this:

    ਪੰਜਾਬ ਪੁਲਿਸ ਵਿੱਚ ਨੌਕਰੀ ਕਰਨ ਦਾ ਪੰਜਾਬ ਸਰਕਾਰ ਇੱਕ ਸੁਨਿਹਰੀ ਮੌਕਾ ਦੇ ਰਹੀ ਹੈ। ਕਿਉਂਕਿ ਪੰਜਾਬ ਸਰਕਾਰ ਜਲਦ ਹੀ ਕਾਂਸਟੇਬਲ ਦੀ ਭਰਤੀ ਕਰੇਗੀ, ਜਿਸ ਲਈ ਤੁਸੀਂ ਪੰਜਾਬ ਪੁਲਿਸ ਦੀ ਵੈੱਬਸਾਈਟ 'ਤੇ ਸਮਾਚਾਰ ਪੱਤਰ ਮਿਲੇਗਾ। ਫਿਲਹਾਲ ਪੰਜਾਬ ਪੁਲਿਸ ਨੇ ਇਹ ਨੋਟੀਫਿਕੇਸ਼ਨ ਆਪਣੇ ਫੇਸਬੁੱਕ ਹੈਂਡਲ 'ਤੇ ਜਾਰੀ ਕੀਤੀ ਹੈ ਅਤੇ ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕੀ ਉਹ ਅਧਿਕਾਰਤ ਨੋਟੀਫਿਕੇਸ਼ਨ ਦਾ ਇੰਤਜ਼ਾਰ ਕਰੋ।

    ਦੱਸਦਈਏ ਕੀ ਪੰਜਾਬ ਪੁਲਿਸ ਨੌਜਵਾਨਾ ਅਤੇ ਕੁੜੀਆਂ ਨੂੰ ਕਾਂਸਟੇਬਲ ਦੇ ਰੂਪ ਵਿੱਚ ਭਰਤੀ ਕਰਨ ਜਾ ਰਹੀ ਹੈ। ਸਹੀ ਵੇਰਵਿਆਂ ਲਈ ਉਮੀਦਵਾਰਾਂ ਨੂੰ ਭਰਤੀ ਵਿਿਗਆਪਨ ਦੇਖਣਾ ਹੋਵੇਗਾ, ਜੋ ਜਲਦ ਹੀ ਸਮਾਚਾਰ ਪੱਤਰਾਂ ਵਿੱਚ ਮਿਲੇਗਾ। ਨੋਟਿਸ ਦੇ ਮੁਤਾਬਕ 12 ਵੀਂ ਪਾਸ ਉਮੀਦਵਾਰ ਪੰਜਾਬ ਕਾਂਸਟੇਬਲ ਆਹੁਦਿਆਂ ਲਈ ਅਪਲਾਈ ਕਰਨ ਦੇ ਹੀ ਯੋਗ ਹਨ।

    If you want to do a job in Punjab Police, then you must read this news
    ਪੰਜਾਬ ਪੁਲਿਸ ਵਿੱਚ ਕਰਨਾ ਚਾਹੁੰਦੇ ਹੋ ਨੌਕਰੀ ਤਾਂ ਜ਼ਰੂਰ ਪੜੋ ਇਹ ਖਬਰ

    Published by:Ramanpreet Kaur
    First published:

    Tags: Jobs, News, Punjab Police