Home /News /career /

Recruitment 2022: ਭਾਰਤੀ ਫੌਜ 'ਚ ਸਿਵਲੀਅਨ ਪੋਸਟਾਂ 'ਤੇ ਨੌਕਰੀ ਪ੍ਰਾਪਤ ਕਰਨ ਦਾ ਮੌਕਾ, 10ਵੀਂ ਪਾਸ ਵੀ ਕਰ ਸਕਦੇ ਹਨ ਬਿਨੈ

Recruitment 2022: ਭਾਰਤੀ ਫੌਜ 'ਚ ਸਿਵਲੀਅਨ ਪੋਸਟਾਂ 'ਤੇ ਨੌਕਰੀ ਪ੍ਰਾਪਤ ਕਰਨ ਦਾ ਮੌਕਾ, 10ਵੀਂ ਪਾਸ ਵੀ ਕਰ ਸਕਦੇ ਹਨ ਬਿਨੈ

Indian Army Recruitment 2022: ਭਾਰਤੀ ਫੌਜ (Army Jobs) ਦੀ ਪੱਛਮੀ ਕਮਾਂਡ ਦੇ ਅਧੀਨ, ਜਲੰਧਰ ਕੈਂਟ ਵਿੱਚ ਸਿਵਲੀਅਨ ਅਸਾਮੀਆਂ ਲਈ ਭਰਤੀ ਕੀਤੀ ਗਈ ਹੈ। ਜਿਸ ਤਹਿਤ ਗਰੁੱਪ ਸੀ ਦੀਆਂ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਅਹੁਦਿਆਂ ਲਈ ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਇਸ਼ਤਿਹਾਰ ਤੋਂ ਬਿਨੈ-ਪੱਤਰ ਫਾਰਮ ਡਾਊਨਲੋਡ ਕਰਕੇ ਦਿੱਤੇ ਪਤੇ 'ਤੇ ਭੇਜਣਾ ਹੋਵੇਗਾ।

ਹੋਰ ਪੜ੍ਹੋ ...
  • Share this:

Indian Army Recruitment 2022: ਬਹੁਤ ਸਾਰੇ ਨੌਜਵਾਨ ਨੌਕਰੀਆਂ (jobs) ਦੀ ਤਲਾਸ਼ ਵਿੱਚ ਫ਼ਿਰ ਰਹੇ ਹਨ। ਕੁੱਝ ਨੌਜਵਾਨ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਅਤੇ ਕੁੱਝ ਸਰਕਾਰੀ ਨੌਕਰੀ (Sarkari Naukri 2022) ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਸਨ, ਉਹ ਵੀ ਦੁਬਾਰਾ ਨੌਕਰੀ ਦੀ ਭਾਲ ਕਰ ਰਹੇ ਹਨ।

ਸਰਕਾਰੀ ਨੌਕਰੀ ਦੀ ਭਾਲ ਕਰਨ ਵਾਲਿਆਂ ਲਈ ਭਾਰਤੀ ਫ਼ੌਜ ਵਿੱਚ ਇੱਕ ਮੌਕਾ ਮਿਲ ਰਿਹਾ ਹੈ। ਜੀ ਹਾਂ, ਭਾਰਤੀ ਫ਼ੌਜ ਸਿਵਲੀਅਨ ਪੋਸਟਾਂ 'ਤੇ ਭਰਤੀ ਕਰ ਰਹੀ ਹੈ। ਇਸ ਵਿੱਚ 10ਵੀਂ ਪਾਸ ਵੀ ਅਪਲਾਈ ਕਰ ਸਕਦੇ ਹਨ।

ਭਾਰਤੀ ਫੌਜ (Army Jobs) ਦੀ ਪੱਛਮੀ ਕਮਾਂਡ ਦੇ ਅਧੀਨ, ਜਲੰਧਰ ਕੈਂਟ ਵਿੱਚ ਸਿਵਲੀਅਨ ਅਸਾਮੀਆਂ ਲਈ ਭਰਤੀ ਕੀਤੀ ਗਈ ਹੈ। ਜਿਸ ਤਹਿਤ ਗਰੁੱਪ ਸੀ ਦੀਆਂ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਅਹੁਦਿਆਂ ਲਈ ਅਪਲਾਈ ਕਰਨ ਲਈ, ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਇਸ਼ਤਿਹਾਰ ਤੋਂ ਬਿਨੈ-ਪੱਤਰ ਫਾਰਮ ਡਾਊਨਲੋਡ ਕਰਕੇ ਦਿੱਤੇ ਪਤੇ 'ਤੇ ਭੇਜਣਾ ਹੋਵੇਗਾ।

ਇਸ਼ਤਿਹਾਰ ਨੂੰ ਡਾਊਨਲੋਡ ਕਰਨ ਲਈ ਲਿੰਕ ਹੇਠਾਂ ਦਿੱਤਾ ਗਿਆ ਹੈ, ਜਿਸ ਤੋਂ ਅਰਜ਼ੀ ਫਾਰਮ ਡਾਊਨਲੋਡ ਕੀਤਾ ਜਾ ਸਕਦਾ ਹੈ। ਨੋਟ ਕਰੋ ਕਿ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27 ਜੂਨ 2022 ਹੈ।

ਵਿੱਦਿਅਕ ਯੋਗਤਾ

10ਵੀਂ ਪਾਸ ਉਮੀਦਵਾਰ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਨਾਲ ਹੀ, ਉਮੀਦਵਾਰਾਂ ਨੂੰ ਸਬੰਧਤ ਖੇਤਰ ਵਿੱਚ ਕੰਮ ਕਰਨ ਦਾ ਗਿਆਨ ਹੋਣਾ ਚਾਹੀਦਾ ਹੈ। ਭਰਤੀ ਇਸ਼ਤਿਹਾਰ ਵਿੱਚ ਵਿਦਿਅਕ ਯੋਗਤਾ ਦੇ ਹੋਰ ਵੇਰਵੇ ਦੇਖੋ।

ਉਮਰ ਸੀਮਾ

ਜਲੰਧਰ ਕੈਂਟ ਵਿੱਚ ਸਿਵਲੀਅਨ ਅਹੁਦਿਆਂ 'ਤੇ ਭਰਤੀ ਲਈ ਘੱਟੋ-ਘੱਟ 18 ਅਤੇ ਵੱਧ ਤੋਂ ਵੱਧ 25 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਕਿਸੇ ਹੋਰ ਭਰਤੀ ਸੰਬੰਧੀ ਜਾਣਕਾਰੀ ਲਈ, ਹੇਠਾਂ ਦਿੱਤੇ ਲਿੰਕ ਤੋਂ ਨੋਟੀਫਿਕੇਸ਼ਨ ਦੇਖੋ।

Indian Army Recruitment 2022 Notification

Published by:Krishan Sharma
First published:

Tags: Career, Government job, Indian Army, Recruitment