Ministry of Defence Jobs 2022 : ਰੱਖਿਆ ਮੰਤਰਾਲੇ ਦੇ ਅਧੀਨ ਰੱਖਿਆ ਉਤਪਾਦਨ ਵਿਭਾਗ, ਚੀਫ ਕੁਆਲਿਟੀ ਐਸ਼ੋਰੈਂਸ ਸਥਾਪਨਾ (ਨੇਵੀ) ਨੇ ਗਰੁੱਪ ਸੀ, ਗੈਰ-ਗਜ਼ਟਿਡ, ਮਲਟੀ-ਟਾਸਕਿੰਗ ਸਟਾਫ ਭਰਤੀ ਲਈ ਅਰਜ਼ੀਆਂ ਦਾ ਸੱਦਾ ਦਿੱਤਾ ਹੈ।
ਇਸ ਭਰਤੀ ਲਈ ਅਰਜ਼ੀ ਰਜਿਸਟਰਡ ਪੋਸਟ ਜਾਂ ਸਪੀਡ ਪੋਸਟ ਰਾਹੀਂ ਦਿੱਤੀ ਜਾਣੀ ਹੈ। DGQA MTS ਭਰਤੀ 2022 ਲਈ ਇਸ਼ਤਿਹਾਰ 4 ਜੂਨ ਤੋਂ 10 ਜੂਨ ਤੱਕ ਰੋਜ਼ਗਾਰ ਅਖਬਾਰ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਮਲਟੀ-ਟਾਸਕਿੰਗ ਸਟਾਫ ਦੀਆਂ ਅਸਾਮੀਆਂ ਲਈ ਭਰਤੀ ਕੀਤੇ ਗਏ ਉਮੀਦਵਾਰਾਂ ਨੂੰ ਪਹਿਲੇ ਦੋ ਸਾਲਾਂ ਲਈ ਪ੍ਰੋਬੇਸ਼ਨ 'ਤੇ ਰੱਖਿਆ ਜਾਵੇਗਾ।
ਰੱਖਿਆ ਮੰਤਰਾਲਾ DGQA MTS 2022 ਖਾਲੀ ਅਸਾਮੀਆਂ ਦੇ ਵੇਰਵੇ
ਮਲਟੀ ਟਾਸਕਿੰਗ ਸਟਾਫ-
ST- 1 ਪੋਸਟ
EWS - 1 ਪੋਸਟ
mts ਤਨਖਾਹ
ਲੈਵਲ-1, 18000-56900 ਰੁਪਏ ਪ੍ਰਤੀ ਮਹੀਨਾ
ਐਮਟੀਐਸ ਪੋਸਟ ਲਈ ਵਿਦਿਅਕ ਯੋਗਤਾ
ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Career, Government job, Jobs, Recruitment