Home /News /career /

Naukri 2022: ਡਾਕ ਵਿਭਾਗ ਅਤੇ ਫੌਜ 'ਚ 10ਵੀਂ ਅਤੇ 12ਵੀਂ ਪਾਸ ਲਈ ਨਿਕਲੀਆਂ ਬੰਪਰ ਨੌਕਰੀਆਂ, ਜਾਣੋ ਪੂਰੀ ਡਿਟੇਲ

Sarkari Naukri Result 2022: ਜੇਕਰ ਤੁਸੀਂ ਸਿਰਫ਼ 10ਵੀਂ ਜਾਂ 12ਵੀਂ ਪਾਸ ਹੋ ਅਤੇ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਵਰਤਮਾਨ ਵਿੱਚ, ਦੇਸ਼ ਭਰ ਵਿੱਚ 10ਵੀਂ, 12ਵੀਂ ਪਾਸ ਲਈ ਬੰਪਰ ਭਰਤੀਆਂ ਜਾਰੀ ਹਨ, ਜਿਸ ਲਈ ਇਛੁੱਕ ਉਮੀਦਵਾਰ ਹੇਠਾਂ ਦਿੱਤੇ ਵੇਰਵਿਆਂ ਦੀ ਜਾਂਚ ਕਰਕੇ ਸਮੇਂ ਸਿਰ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

India Post GDS Recruitment 2022

ਭਾਰਤੀ ਡਾਕ ਵਿਭਾਗ ਨੇ ਗ੍ਰਾਮੀਣ ਡਾਕ ਸੇਵਕ ਦੇ ਅਹੁਦੇ 'ਤੇ ਭਰਤੀ ਲਈ 10ਵੀਂ ਪਾਸ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਜਿਸ ਤਹਿਤ ਕੁੱਲ 38926 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਨੋਟ ਕਰੋ ਕਿ ਅਰਜ਼ੀ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 5 ਜੂਨ 2022 ਹੈ।

Indian Army Recruitment 2022

ਭਾਰਤੀ ਸੈਨਾ ਦੇ ਦੱਖਣੀ ਕਮਾਂਡ ਹੈੱਡ ਕੁਆਰਟਰ ਨੇ ਲੋਅਰ ਡਿਵੀਜ਼ਨ ਕਲਰਕ, ਸਫ਼ਾਈਵਾਲਾ, ਡਰਾਈਵਰ ਅਤੇ ਹੋਰ ਅਸਾਮੀਆਂ ਦੀ ਭਰਤੀ ਲਈ 10ਵੀਂ, 12ਵੀਂ ਪਾਸ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਅਹੁਦਿਆਂ ਲਈ 14 ਜੂਨ 2022 ਤੱਕ ਡਾਕ ਰਾਹੀਂ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

Indian Army Recruitment 2022

ਭਾਰਤੀ ਫੌਜ ਦੀ ਪੂਰਬੀ ਕਮਾਂਡ ਨੇ ਗਰੁੱਪ ਸੀ ਦੀਆਂ ਵੱਖ-ਵੱਖ ਅਸਾਮੀਆਂ 'ਤੇ ਭਰਤੀ ਲਈ 10ਵੀਂ, 12ਵੀਂ ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਲੋਅਰ ਡਿਵੀਜ਼ਨ ਕਲਰਕ, ਹੈਲਥ ਇੰਸਪੈਕਟਰ, ਕੁੱਕ, ਵਾਸ਼ਰਮੈਨ ਸਮੇਤ ਹੋਰ ਕਈ ਅਸਾਮੀਆਂ ਭਰੀਆਂ ਜਾਣਗੀਆਂ। ਜਿਸ ਲਈ 14 ਜੂਨ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

Published by:Krishan Sharma
First published:

Tags: Career, Government job, Indian Army, Job For Freshers, Post office, Recruitment