Home /News /career /

Network18 ਪੰਜਾਬੀ ਲਈ ਪੱਤਰਕਾਰਾਂ ਦੀ ਲੋੜ, ਜਾਣੋ ਪੂਰਾ ਵੇਰਵਾ

Network18 ਪੰਜਾਬੀ ਲਈ ਪੱਤਰਕਾਰਾਂ ਦੀ ਲੋੜ, ਜਾਣੋ ਪੂਰਾ ਵੇਰਵਾ

  • Share this:


    ਦੇਸ਼ ਦੇ ਸੱਭ ਤੋਂ ਵੱਡੇ ਮੀਡੀਆ ਸਮੂਹ Network18 ਦਾ ਸੂਬਾਈ ਚੈਨਲ News18 ਪੰਜਾਬ, ਹਰਿਆਣਾ, ਹਿਮਾਚਲ ਲਈ ਤੁਹਾਡੇ ਲਈ ਲਿਆਇਆ ਹੈ ਸੁਨਹਿਰੀ ਮੌਕਾ। ਜੇ ਤੁਸੀਂ ਵੀ ਡਿਜੀਟਲ ਪੱਤਰਕਾਰਤਾ ਵਿਚ ਰੁਚੀ ਰਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ।


    ਨੈਟਵਰਕ 18 ਪੰਜਾਬ ਦੇ ਚੋਣਵੇਂ ਜ਼ਿਲਿਆਂ ਅਤੇ ਸੈਂਟਰਾਂ ਲਈ ਯੋਗ ਪੱਤਰਕਾਰਾਂ ਨੂੰ ਜੋੜਨਾ ਚਾਹੁੰਦਾ ਹੈ। ਜੇ ਤੁਸੀਂ ਵਿਚ ਰੁਚੀ ਰੱਖਦੇ ਹੋ ਤਾਂ ਹੇਠਾਂ ਦਿੱਤੇ ਲਿੰਕ ਉਤੇ ਕਲਿਕ ਕਰਕੇ ਆਪਣੇ ਪੂਰੇ ਵੇਰਵੇ ਦਰਜ ਕਰੋ।

    https://news18.survey.fm/news18-local-application-form

    ਨੋਟ ਅਪਲਾਈ ਕਰਨ ਦੀ ਆਖਰੀ ਮਿਤੀ 5 ਜੂਨ ਸ਼ਾਮ 6 ਵਜੇ ਹੈ।

    Published by:Ashish Sharma
    First published:

    Tags: Jobs, Journalist, NETWORK 18