Home /News /career /

PSPCL Recruitment 2021: ਲਾਈਨਮੈਨਾਂ ਦੀ ਭਰਤੀ ਲਈ ਆਖ਼ਰੀ ਤਰੀਕ ਕੱਲ, 600 ਤੋਂ ਵੱਧ ਆਸਾਮੀਆਂ 'ਤੇ ਭਰਤੀ

PSPCL Recruitment 2021: ਲਾਈਨਮੈਨਾਂ ਦੀ ਭਰਤੀ ਲਈ ਆਖ਼ਰੀ ਤਰੀਕ ਕੱਲ, 600 ਤੋਂ ਵੱਧ ਆਸਾਮੀਆਂ 'ਤੇ ਭਰਤੀ

ਸੀ.ਐਮ.ਡੀ.ਪਾਵਰਕੌਮ ਵੱਲੋਂ ਬਿਜਲੀ ਖਪਤਕਾਰਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ

ਸੀ.ਐਮ.ਡੀ.ਪਾਵਰਕੌਮ ਵੱਲੋਂ ਬਿਜਲੀ ਖਪਤਕਾਰਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ

PSPCL Lineman Recruitment 2021: PSPCL ਨੇ ITI ਪਾਸ ਉਮੀਦਵਾਰਾਂ (PSPCL Lineman Recruitment 2021) ਲਈ ਅਪ੍ਰੈਂਟਿਸਸ਼ਿਪ ਸਿਖਲਾਈ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਰਾਹੀਂ ਲਾਈਨਮੈਨ (Government Job) ਦੀਆਂ 600 ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: PSPCL Lineman Recruitment 2021: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟੇਡ, PSPCL ਨੇ ITI ਪਾਸ ਉਮੀਦਵਾਰਾਂ (PSPCL Lineman Recruitment 2021) ਲਈ ਅਪ੍ਰੈਂਟਿਸਸ਼ਿਪ ਸਿਖਲਾਈ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਰਾਹੀਂ ਲਾਈਨਮੈਨ (Government Job) ਦੀਆਂ 600 ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇੱਛੁਕ ਉਮੀਦਵਾਰ 15 ਦਸੰਬਰ 2021 ਭਾਵ ਕੱਲ੍ਹ ਤੱਕ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ PSPCL ਦੀ ਅਧਿਕਾਰਤ ਵੈੱਬਸਾਈਟ pspcl.in 'ਤੇ ਜਾਣਾ ਹੋਵੇਗਾ।

ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ

ਵਿਦਿਅਕ ਯੋਗਤਾ

ਇਲੈਕਟ੍ਰੀਸ਼ੀਅਨ/ਵਾਇਰਮੈਨ ਟਰੇਡ ਵਿੱਚ ਰੈਗੂਲਰ ITI ਸਰਟੀਫਿਕੇਟ ਵਾਲੇ ਉਮੀਦਵਾਰ ਉਪਰੋਕਤ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਹੋਰ ਵੇਰਵਿਆਂ ਲਈ ਭਰਤੀ ਨੋਟੀਫਿਕੇਸ਼ਨ ਦੇਖੋ।

ਅਸਾਮੀਆਂ ਦੇ ਵੇਰਵੇ

ਕੁੱਲ 600 ਅਸਾਮੀਆਂ ਦੀ ਭਰਤੀ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਜਿਸ ਵਿੱਚ 366 ਅਸਾਮੀਆਂ ਜਨਰਲ ਕੈਟਾਗਰੀ ਲਈ, 150 ਅਸਾਮੀਆਂ ਅਨੁਸੂਚਿਤ ਜਾਤੀਆਂ ਲਈ, 60 ਅਸਾਮੀਆਂ ਬੀਸੀ ਲਈ ਅਤੇ 24 ਅਸਾਮੀਆਂ ਲੋਕ ਨਿਰਮਾਣ ਵਿਭਾਗ ਲਈ ਰਾਖਵੀਆਂ ਹਨ।

Published by:Krishan Sharma
First published:

Tags: Career, Government job, Jobs, PSPCL, Punjab government, Recruitment