Home /News /career /

Sarkari Naukri 2023: JKPSC ਵਿਭਾਗ 'ਚ ਨਿਕਲੀ ਭਰਤੀ, ਮਿਲੇਗੀ ਲੱਖਾਂ ਰੁਪਏ ਤਨਖਾਹ, ਅੱਜ ਹੀ ਕਰੋ ਅਪਲਾਈ

Sarkari Naukri 2023: JKPSC ਵਿਭਾਗ 'ਚ ਨਿਕਲੀ ਭਰਤੀ, ਮਿਲੇਗੀ ਲੱਖਾਂ ਰੁਪਏ ਤਨਖਾਹ, ਅੱਜ ਹੀ ਕਰੋ ਅਪਲਾਈ

JKPSC Recruitment 2023 Government Job: ਉਮੀਦਵਾਰ ਅਸਾਮੀਆਂ ਲਈ 28 ਜਨਵਰੀ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ, ਜੋ ਉਮੀਦਵਾਰ ਜਲ ਸ਼ਕਤੀ ਵਿਭਾਗ ਵਿੱਚ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਇਸ ਲਿੰਕ https://jkpsc.nic.in/ ਰਾਹੀਂ ਸਿੱਧੇ ਅਪਲਾਈ ਕਰ ਸਕਦੇ ਹਨ।

ਹੋਰ ਪੜ੍ਹੋ ...
  • Share this:

JKPSC Recruitment 2023 Government Job: ਜੋ ਨੌਜਵਾਨ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਨ੍ਹਾਂ ਜਲ ਸ਼ਕਤੀ ਵਿਭਾਗ ਵਿੱਚ ਨੌਕਰੀਆਂ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਜੰਮੂ ਅਤੇ ਕਸ਼ਮੀਰ ਪਬਲਿਕ ਸਰਵਿਸ ਕਮਿਸ਼ਨ (JKPSC) ਨੇ ਅਸਿਸਟੈਂਟ ਇੰਜੀਨੀਅਰ (ਸਿਵਲ) ਦੀਆਂ ਅਸਾਮੀਆਂ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਉਮੀਦਵਾਰ ਜੋ ਦਿਲਚਸਪੀ ਰੱਖਦੇ ਹਨ ਅਤੇ ਅਸਾਮੀਆਂ ਲਈ ਅਰਜ਼ੀ ਦੇਣ ਦੇ ਯੋਗ ਹਨ, JKPSC ਦੀ ਅਧਿਕਾਰਤ ਵੈੱਬਸਾਈਟ jkpsc.nic.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। ਉਮੀਦਵਾਰ ਅਸਾਮੀਆਂ ਲਈ 28 ਜਨਵਰੀ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ, ਜੋ ਉਮੀਦਵਾਰ ਜਲ ਸ਼ਕਤੀ ਵਿਭਾਗ ਵਿੱਚ ਅਸਾਮੀਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਇਸ ਲਿੰਕ https://jkpsc.nic.in/ ਰਾਹੀਂ ਸਿੱਧੇ ਅਪਲਾਈ ਕਰ ਸਕਦੇ ਹਨ।

ਇਸ ਤੋਂ ਇਲਾਵਾ, ਅਸਾਮੀਆਂ ਨਾਲ ਸਬੰਧਤ ਅਧਿਕਾਰਤ ਨੋਟੀਫਿਕੇਸ਼ਨਾਂ ਨੂੰ ਵੀ ਇਸ ਲਿੰਕ https://images.news18.com/ibnkhabar/uploads/2022/12/JKPSC-Recruitment-2022-Notification-PDF.pdf 'ਤੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ। ਇਸ ਭਰਤੀ ਰਾਹੀਂ 50 ਖਾਲੀ ਅਸਾਮੀਆਂ ਨੂੰ ਭਰਿਆ ਜਾ ਰਿਹਾ ਹੈ। ਨੌਜਵਾਨ ਇਸ ਗੱਲ ਉੱਤੇ ਖਾਸ ਧਿਆਨ ਦੇਣ ਕਿ JKPSC ਭਰਤੀ 2023 ਲਈ ਔਨਲਾਈਨ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ 29 ਦਸੰਬਰ 2022 ਸੀ ਤ ਔਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 28 ਜਨਵਰੀ 2023 ਰੱਖੀ ਗਈ ਹੈ, ਤਾਂ ਉਮੀਦਵਾਰਾਂ ਕੋਲ ਅਜੇ ਵੀ ਸਮਾਂ ਹੈ, ਜੇ ਤੁਸੀਂ ਇਹ ਨੌਕਰੀ ਕਰਨ ਦੇ ਚਾਹਵਾਨ ਹਨ, ਉਹ ਇਸ ਲਈ ਅਪਲਾਈ ਕਰ ਸਕਦੇ ਹਨ।

ਉਮਰ-ਯੋਗਤਾ ਮਾਪਦੰਡ

ਇਸ ਭਰਤੀ ਮੁਹਿੰਮ ਤਹਿਤ ਕੁੱਲ 50 ਅਸਾਮੀਆਂ ਭਰੀਆਂ ਜਾਣਗੀਆਂ ਤੇ ਜੇ JKPSC ਭਰਤੀ 2023 ਲਈ ਯੋਗਤਾ ਮਾਪਦੰਡ ਦੀ ਗੱਲ ਕਰੀਏ ਤਾਂ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ। JKPSC ਭਰਤੀ 2023 ਲਈ ਉਮਰ ਸੀਮਾ ਦੀ ਗੱਸ ਕਰੀਏ ਤਾਂ ਜੋ ਵੀ ਉਮੀਦਵਾਰ ਅਪਲਾਈ ਕਰ ਰਹੇ ਹਨ, ਉਨ੍ਹਾਂ ਦੀ ਵੱਧ ਤੋਂ ਵੱਧ ਉਮਰ ਸੀਮਾ 40 ਸਾਲ ਹੋਣੀ ਚਾਹੀਦੀ ਹੈ। JKPSC ਭਰਤੀ 2023 ਲਈ ਅਰਜ਼ੀ ਫੀਸ ਦੀ ਗੱਲ ਕਰੀਏ ਤਾਂ ਅਣਰਾਖਵੀਂ ਸ਼੍ਰੇਣੀ ਲਈ ਅਰਜ਼ੀ ਫੀਸ 1000 ਰੁਪਏ ਰੱਖੀ ਗਈ ਹੈ, ਦੂਜੇ ਪਾਸੇ ਰਾਖਵੀਂ ਸ਼੍ਰੇਣੀ ਲਈ ਅਰਜ਼ੀ ਫੀਸ 500 ਰੁਪਏ ਰੱਖੀ ਗਈ ਹੈ।

Published by:Krishan Sharma
First published:

Tags: Government jobs, Government Recruitment, Job and career, Recruitment