ਮੁਹਾਲੀ ਦੇ ਇਸ ਪਿੰਡ 'ਚੋਂ 10 ਹੋਰ ਕੋਰੋਨਾ ਪਾਜ਼ੀਟਿਵ ਮਿਲੇ, ਇਕੱਲੇ ਪਿੰਡ 'ਚੋਂ ਕੁੱਲ ਗਿਣਤੀ 32 ਹੋਈ..

News18 Punjabi | News18 Punjab
Updated: April 10, 2020, 5:01 PM IST
share image
ਮੁਹਾਲੀ ਦੇ ਇਸ ਪਿੰਡ 'ਚੋਂ 10 ਹੋਰ ਕੋਰੋਨਾ ਪਾਜ਼ੀਟਿਵ ਮਿਲੇ, ਇਕੱਲੇ ਪਿੰਡ 'ਚੋਂ ਕੁੱਲ ਗਿਣਤੀ 32 ਹੋਈ..
ਮੁਹਾਲੀ ਦੇ ਇਸ ਪਿੰਡ 'ਚੋਂ 10 ਹੋਰ ਕੋਰੋਨਾ ਪਾਜ਼ੀਟਿਵ ਮਿਲੇ, ਇਕੱਲੇ ਪਿੰਡ 'ਚੋਂ ਕੁੱਲ ਗਿਣਤੀ 32 ਹੋਈ..

  • Share this:
  • Facebook share img
  • Twitter share img
  • Linkedin share img
ਮੁਹਾਲੀ ਦੇ ਡੇਰਾਬਸੀ ਵਿੱਚ ਪੈਂਦੇ ਜਵਾਰਪੁਰ ਤੋਂ ਕੋਰੋਨਾ ਪਾਜ਼ੀਟਿਵ ਦੇ 10 ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਇਸ ਪਿੰਡ ਵਿੱਚੋਂ ਹੁਣ ਤੱਕ 32 ਮਾਮਲੇ ਆ ਚੁੱਕੇ ਹਨ। ਇੱਥੇ ਕੱਲ ਕੋਰੋਨਾ ਪਾਜ਼ੀਟਿਵ ਦੀ ਗਿਣਤੀ 32 ਸੀ, ਹੁਣ ਨਵੇਂ 10 ਹੋਰ ਮਾਮਲੇ  ਆਉਣ ਕਾਰਨ 32 ਹੋ ਗਈ ਹੈ।  ਪ੍ਰਸ਼ਾਸਨ ਵੱਲੋਂ2500 ਆਬਾਦੀ ਵਾਲੇ ਇਸ ਪਿੰਡ ਦੀ ਵਿਆਪਕ ਪੱਧਰ ਤੇ ਪਿੰਡ ਦੀ ਜਾਂਚ ਕੀਤੀ ਜਾ ਰਹੀ ਹੈ। ਜਿਲ੍ਹ ਵਿੱਚ ਕੁੱਲ 48 ਮਾਮਲੇ ਹੋ ਗਏ ਹਨ। ਜਿੰਨਾ ਵਿੱਚ ਦੋ ਦੀ ਮੌਤ ਹੋ ਗਈ ਹੈ, 41 ਦਾ ਇਲਾਜ ਚੱਲ ਰਿਹਾ ਤੇ ਤੇ ਪੰਜ ਮਰੀਜ਼ ਠੀਕ ਹੋ ਗਏ ਹਨ।

 

 
First published: April 10, 2020, 4:51 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading