ਪੰਜਾਬ ਦੇ ਸਰਕਾਰੀ ਦਫਤਰਾਂ 'ਚ 100% ਸਟਾਫ ਡਿਊਟੀ ਕਰੇਗਾ, ਨੋਟੀਫਿਕੇਸ਼ਨ ਹੋਇਆ ਜਾਰੀ

News18 Punjabi | News18 Punjab
Updated: October 30, 2020, 9:30 AM IST
share image
ਪੰਜਾਬ ਦੇ ਸਰਕਾਰੀ ਦਫਤਰਾਂ 'ਚ 100% ਸਟਾਫ ਡਿਊਟੀ ਕਰੇਗਾ, ਨੋਟੀਫਿਕੇਸ਼ਨ ਹੋਇਆ ਜਾਰੀ
ਪੰਜਾਬ ਦੇ ਸਰਕਾਰੀ ਦਫਤਰਾਂ 'ਚ 100% ਸਟਾਫ ਡਿਊਟੀ ਕਰੇਗਾ, ਨੋਟੀਫਿਕੇਸ਼ਨ ਹੋਇਆ ਜਾਰੀ

ਹੁਣ ਕੋਵਿਡ ਦੇ ਕੇਸ ਘਟਣ ਤੋਂ ਬਾਅਦ, 100% ਸਟਾਫ ਨੂੰ ਦੁਬਾਰਾ ਡਿਊਟੀ 'ਤੇ ਬੁਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰੀ  ਦਫਤਰਾਂ ਵਿੱਚ 50% ਸਟਾਫ ਡਿਊਟੀ 'ਤੇ ਆ ਰਿਹਾ ਸੀ ਪਰ ਹੁਣ ਕੋਵਿਡ ਦੇ ਕੇਸ ਘਟਣ ਤੋਂ ਬਾਅਦ, 100% ਸਟਾਫ ਨੂੰ ਦੁਬਾਰਾ ਡਿਊਟੀ 'ਤੇ ਬੁਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ।ਇਸ ਨੋਟਿਸ ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ ਸੁਰੱਖਿਅਤ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਜਿੰਨਾਂ ਦੀ ਪਾਲਣਾ ਕਰਕੇ ਦਫ਼ਤਰਾਂ ਵਿੱਚ ਕੰਮ ਕੀਤਾ ਜਾਵੇਗਾ।
Published by: Sukhwinder Singh
First published: October 30, 2020, 9:17 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading