Home /News /coronavirus-latest-news /

ਪੰਜਾਬ 'ਚ 24 ਘੰਟੇ 'ਚ 1062 ਨਵੇਂ ਮਰੀਜ਼, 38 ਮੌਤਾਂ

ਪੰਜਾਬ 'ਚ 24 ਘੰਟੇ 'ਚ 1062 ਨਵੇਂ ਮਰੀਜ਼, 38 ਮੌਤਾਂ

ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 178, ਲੁਧਿਆਣਾ ਤੋਂ 156, ਜਲੰਧਰ 98, ਬਠਿੰਡਾ ਤੋਂ 70, ਹੁਸ਼ਿਆਰਪੁਰ 64, ਗੁਰਦਾਸਪੁਰ ਤੋਂ 56 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ। 

  • Share this:

ਚੰਡੀਗੜ੍ਹ : ਪੰਜਾਬ 'ਚ 1062 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 119186  ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 102648 ਮਰੀਜ਼ ਠੀਕ ਹੋ ਚੁੱਕੇ, ਬਾਕੀ 12897 ਮਰੀਜ ਇਲਾਜ਼ ਅਧੀਨ ਹਨ। ਅੱਜ 1671 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 291 ਮਰੀਜ਼ ਆਕਸੀਜਨ ਅਤੇ 47 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।  24 ਘੰਟਿਆਂ 'ਚ ਸਭ ਤੋਂ ਵੱਧ ਨਵੇਂ ਮਾਮਲੇ ਅੰਮ੍ਰਿਤਸਰ ਤੋਂ 178, ਲੁਧਿਆਣਾ ਤੋਂ 156, ਜਲੰਧਰ 98, ਬਠਿੰਡਾ ਤੋਂ 70, ਹੁਸ਼ਿਆਰਪੁਰ 64, ਗੁਰਦਾਸਪੁਰ ਤੋਂ 56 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3641 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 38 ਮੌਤਾਂ 'ਚ 8 ਲੁਧਿਆਣਾ, 6 ਜਲੰਧਰ , 5 ਅੰਮ੍ਰਿਤਸਰ, 1 ਨਵਾਂ ਸ਼ਹਿਰ, 3 ਫਤਿਹਗੜ੍ਹ ਸਾਹਿਬ, 2 ਗੁਰਦਾਸਪੁਰ, 1 ਫਿਰੋਜ਼ਪੁਰ, 3 ਹੁਸ਼ਿਆਰਪੁਰ, 2 ਮੁਕਤਸਰ, 1 ਪਟਿਆਲਾ, 1 ਕਪੂਰਥਲਾ, 1 ਮੋਗਾ, 3 ਰੋਪੜ,  1 ਕਪੂਰਥਲਾ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 66 ਲੱਖ, 49 ਹਜ਼ਾਰ, 129 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 56 ਲੱਖ , 19 ਹਜ਼ਾਰ, 788 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 3 ਹਜ਼ਾਰ, 5 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 54 ਲੱਖ, 90 ਹਜ਼ਾਰ, 830 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 67 ਲੱਖ, 5 ਹਜ਼ਾਰ, 179 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 43 ਹਜ਼ਾਰ, 150 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Sukhwinder Singh
First published:

Tags: Coronavirus, COVID-19