Home /News /coronavirus-latest-news /

ਰਾਜਪੁਰਾ ਵਿਚ 4 ਸਾਲਾ ਬੱਚੀ ਦੀ ਰਿਪੋਰਟ ਕੋਰੋਨਾ ਪਾਜੀਟਿਵ

ਰਾਜਪੁਰਾ ਵਿਚ 4 ਸਾਲਾ ਬੱਚੀ ਦੀ ਰਿਪੋਰਟ ਕੋਰੋਨਾ ਪਾਜੀਟਿਵ

 • Share this:
  ਰਾਜਪੁਰਾ ਵਿਚ 4 ਸਾਲਾ ਬੱਚੀ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਪਤਾ ਲੱਗਾ ਹੈ ਕਿ ਰਾਜਪੁਰਾ ਦੇ ਪਿੰਡ ਸ਼ਾਮਦੋ ਕੈਂਪ ਵਿਚ ਜੇਹਰਿਨਾ ਮਾਨਤ ਦੇ ਘਰ ਉਸ ਦੀ ਲੜਕੀ, ਉਸ ਦਾ ਪਤੀ ਅਤੇ ਇਕ 4 ਸਾਲਾ ਲੜਕੀ ਝਾਂਸੀ ਤੋਂ 8 ਜੂਨ ਨੂੰ ਆਏ ਸਨ। ਜਦੋਂ ਇਸ ਦਾ ਸਥਾਨਕ ਪ੍ਰਸ਼ਾਸਨ ਨੂੰ ਪਤਾ ਲਗਾ ਤਾਂ ਪਿੰਡ ਦੇ ਸਰਪੰਚ ਨੇ ਸਿਵਿਲ ਹਸਪਤਾਲ ਰਾਜਪੁਰਾ ਨੂੰ ਸੂਚਨਾ ਦਿੱਤੀ।

  ਇਸ ਪਰਿਵਾਰ ਦੇ ਕੋਰੋਨਾ ਟੈਸਟ ਦੇ ਸੈਂਪਲ ਲਏ ਗਏ ਤਾ ਅੱਜ ਉਨ੍ਹਾਂ ਦੀ ਰਿਪੋਰਟ ਵਿਚ ਇਕ 4 ਸਾਲਾ ਦੀ ਬੱਚੀ ਦੀ ਰਿਪੋਰਟ ਕੋਰੋਨਾ ਪੋਜੀਟਿਵ ਪਾਈ ਗਈ। ਜਿਸ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ।
  Published by:Gurwinder Singh
  First published:

  Tags: Coronavirus, Rajpura, Unlock 1.0

  ਅਗਲੀ ਖਬਰ