ਅੰਬਾਲਾ ਏਅਰਬੇਸ ਉਤੇ ਸੁਰੱਖਿਅਤ ਲੈਂਡ ਹੋਏ ਲੜਾਕੂ ਜਹਾਜ਼ ਰਾਫਾਲ

News18 Punjabi | News18 Punjab
Updated: July 29, 2020, 3:49 PM IST
share image
ਅੰਬਾਲਾ ਏਅਰਬੇਸ ਉਤੇ ਸੁਰੱਖਿਅਤ ਲੈਂਡ ਹੋਏ ਲੜਾਕੂ ਜਹਾਜ਼ ਰਾਫਾਲ
ਅੰਬਾਲਾ ਏਅਰਬੇਸ ਉਤੇ ਸੁਰੱਖਿਅਤ ਲੈਂਡ ਹੋਏ ਲੜਾਕੂ ਜਹਾਜ਼ ਰਾਫਾਲ

  • Share this:
  • Facebook share img
  • Twitter share img
  • Linkedin share img
ਭਾਰਤੀ ਹਵਾਈ ਸੈਨਾ ਲੰਬੇ ਸਮੇਂ ਤੋਂ ਜਿਸ ਲੜਾਕੂ ਜਹਾਜ਼ ਦਾ ਇੰਤਜ਼ਾਰ ਕਰ ਰਹੀ ਸੀ, ਰਾਫੇਲ ਜਹਾਜ਼ ਅੱਜ ਭਾਰਤ ਪਹੁੰਚ ਗਿਆ ਹੈ। ਫਰਾਂਸ ਨਾਲ ਸੌਦੇ ਦੇ ਤਹਿਤ ਰਾਫੇਲ ਫਾਈਟਰ ਜੈੱਟ ਦੀ ਖੇਪ ਵਜੋਂ ਹਰਿਆਣਾ ਦੇ ਅੰਬਾਲਾ ਏਅਰਬੇਸ 'ਤੇ ਉਤਰਿਆ ਗਿਆ ਹੈ। ਏਅਰ ਚੀਫ ਮਾਰਸ਼ਲ ਆਰ ਕੇ ਐਸ ਭਦੌੜੀਆ ਅੰਬਾਲਾ ਏਅਰਬੇਸ 'ਤੇ ਇਹ 5 ਰਾਫੇਲ ਜੈੱਟ ਪ੍ਰਾਪਤ ਕਰਨ ਲਈ ਮੌਜੂਦ ਸਨ। ਸੁਰੱਖਿਆ ਦੇ ਮਾਮਲੇ ਵਿਚ ਅੰਬਾਲਾ ਵਿਚ ਧਾਰਾ 144 ਲਾਗੂ ਕੀਤੀ ਗਈ ਹੈ।


27 ਜੁਲਾਈ ਨੂੰ, 5 ਰਾਫੇਲ ਫਾਈਟਰ ਜੈੱਟ ਫਰਾਂਸ ਦੇ ਮੈਰੀਨਾਕ ਬੇਸ ਤੋਂ ਭਾਰਤ ਲਈ ਰਵਾਨਾ ਹੋਏ. ਸਨ। ਲੰਮੀ ਉਡੀਕ ਬਾਅਦ ਸੱਤ ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਫਰਾਂਸ ਤੋਂ ਪੰਜ ਲੜਾਕੂ ਹਵਾਈ ਜਹਾਜ਼ ਰਾਫਾਲ ਅੱਜ ਬਾਅਦ ਦੁਪਹਿਰ ਅੰਬਾਲਾ ਏਅਰ ਫੋਰ ਸਟੇਸ਼ਨ ’ਤੇ ਪੁੱਜ ਗਏ।


ਇਸ ਮੌਕੇ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇਐੱਸ ਭਦੌੜੀਆ ਵੀ ਹਾਜ਼ਰ ਸਨ। ਰੱਖਿਆ ਮੰਤਰੇ ਨੇ ਦੱਸਿਆ ਕਿ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਬਾਅਦ ਇਨ੍ਹਾਂ ਜਹਾਜ਼ਾਂ ਨੂੰ ਦੋ ਸੁਖੋਈ-30 ਨੇ ਘੇਰ ਲਿਆ ਤੇ ਇਨ੍ਹਾਂ ਜਹਾਜ਼ਾਂ ਨੂੰ ਨਾਲ ਲੈ ਕੇ ਅੰਬਾਲਾ ਵੱਲ ਨੂੰ ਰੁੱਖ ਕਰ ਲਿਆ।
Published by: Gurwinder Singh
First published: July 29, 2020, 3:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading