ਪੰਜਾਬ ਲਈ ਖਤਰਾ ਬਣੇ ਸ਼ਰਧਾਲੂ, ਨਾਦੇੜ ਸਾਹਿਬ ਤੋਂ ਆਏ 87 ਜਾਣੇ ਕੋਰੋਨਾ ਪਾਜ਼ੀਟਿਵ..

ਪੰਜਾਬ ਵਿਚ ਸ਼ਰਧਾਲੂਆ ਦੀ ਅੱਜ 51 ਦੀ ਰਿਪੋਰਟ ਪਾਜੀਟਿਵ ਆਈ ਹੈ।ਪੰਜਾਬ ਵਿਚ ਨਾਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਵਿਚੋਂ 87 ਸ਼ਰਧਾਲੂ ਕੋਰੋਨਾ ਦੇ ਪਾਜੀਟਿਵ ਪਾਏ ਗਏ ਹਨ।

ਫਰੀਦਕੋਟ ਦੇ ਸੰਧਵਾਂ ਪਿੰਡ ਦੇ ਇੱਕ ਸਰਕਾਰੀ ਸਕੂਲ ਵਿੱਚ ਸ਼ਰਧਾਲੂਆਂ ਨੇ ਕੁਆਰੰਟੀਨ ਕਰਨ ਦੀ ਤਸਵੀਰ( image credit: tribune)

 • Share this:
  ਪੰਜਾਬ ਵਿਚ ਸ਼ਰਧਾਲੂਆ ਦੀ ਅੱਜ 51 ਦੀ ਰਿਪੋਰਟ ਪਾਜੀਟਿਵ ਆਈ ਹੈ। ਪੰਜਾਬ ਵਿਚ ਨਾਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਵਿਚੋਂ 87 ਸ਼ਰਧਾਲੂ ਕੋਰੋਨਾ ਦੇ ਪਾਜੀਟਿਵ ਪਾਏ ਗਏ ਹਨ। ਪੰਜਾਬ ਵਿਚਲੇ ਸ਼ਰਧਾਲੂਆਂ ਦੇ ਅੰਕੜਿਆ ਦਾ ਵੇਰਵਾ ਇਸ ਪ੍ਰਕਾਰ ਹੈ। ਸ਼ਰਧਾਲੂਆਂ ਵਿਚੋ ਅੰਮ੍ਰਿਤਸਰ ਤੋ 23, ਤਰਨਤਾਰਨ ਤੋਂ 14, ਮੁਹਾਲੀ 15, ਲੁਧਿਆਣਾ ਤੋਂ 7, ਕਪੂਰਥਲਾ ਤੋਂ 5, ਹੁਸ਼ਿਆਰਪੁਰ ਤੋਂ 4, ਫਰੀਦਕੋਟ ਤੋਂ 3, ਗੁਰਦਾਸਪੁਰ ਤੋਂ 3, ਮੁਕਤਸਰ ਤੋਂ 3, ਪਟਿਆਲਾ ਤੋ 3 , ਬਠਿੰਡਾ ਤੋਂ 2, ਜਲੰਧਰ ਤੋ 1 ਅਤੇ ਮੋਗਾ ਤੋਂ ਇਕ ਸ਼ਰਧਾਲੂ ਕੋਰੋਨਾ ਦਾ ਪਾਜੀਟਿਵ ਆਇਆ ਹੈ।  ਜਿਕਰਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਹੁਣ ਤੱਕ ਕੁੱਲ 430 ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 104 ਮਰੀਜ਼ ਠੀਕ ਹੋਏ ਹਨਅ ਅਤੇ 19 ਮਰੀਜਾਂ ਦੀ ਮੌਤ ਵੀ ਹੋ ਗਈ ਹੈ।
  Published by:Sukhwinder Singh
  First published:
  Advertisement
  Advertisement