ਨਾਂਦੇੜ ਤੋਂ ਆਏ ਸ਼ਰਧਾਲੂਆਂ ਦੀ ਜਾਂਚ ਦੌਰਾਨ ਬੇਹੋਸ਼ ਹੋਈ ਡਾਕਟਰ ਨੇ ਖੋਲ੍ਹੀ ਸਰਕਾਰ ਦੀ ਪੋਲ, ਵੀਡੀਓ

ਅੰਮ੍ਰਿਤਸਰ ਚ ਇੱਕ ਡਾਕਟਰ ਨੇ ਸਿਹਤ ਵਿਭਾਗ ਦੇ ਇੰਤਜਾਮਾਂ ਚ ਸਵਾਲ ਚੁਕੇ ਹਨ ਅਤੇ ਕਿਹਾ ਕਿ ਅੰਮ੍ਰਿਤਸਰ ਦੀ ਇਕਲੌਤੀ ਮਾਈਕਰੋ ਬਾਇਓਲੋਜਿਸਟ ਬੇਬਿਕਾ ਹੈ ਅਤੇ ਇੱਹ ਡਾਕਟਰ ਸ਼ਰਧਾਲੂਆਂ ਦੀ ਜਾਂਚ ਦੌਰਾਨ ਬੇਹੋਸ਼ ਹੋ ਗਈ ਸੀ।

ਸ਼ਰਧਾਲੂਆਂ ਦੀ ਜਾਂਚ ਦੌਰਾਨ ਬੇਹੋਸ਼ ਹੋਈ ਅੰਮ੍ਰਿਤਸਰ ਦੀ ਡਾਕਟਰ ਨੇ ਖੋਲ੍ਹੀ ਸਰਕਾਰ ਦੀ ਪੋਲ..

ਸ਼ਰਧਾਲੂਆਂ ਦੀ ਜਾਂਚ ਦੌਰਾਨ ਬੇਹੋਸ਼ ਹੋਈ ਅੰਮ੍ਰਿਤਸਰ ਦੀ ਡਾਕਟਰ ਨੇ ਖੋਲ੍ਹੀ ਸਰਕਾਰ ਦੀ ਪੋਲ..

  • Share this:
    ਅੰਮ੍ਰਿਤਸਰ ਦੀ ਇਕਲੌਤੀ ਮਾਈਕ੍ਰੋ ਬਾਇਓਲੋਜਿਸਟ ਬੇਬੀਕਾ ਮਹਿੰਦਰ ਨੇ ਸਿਹਤ ਵਿਭਾਗ ਦੇ ਇੰਤਜ਼ਾਮਾਂ ਤੇ ਸਵਾਲ ਚੁੱਕੇ ਹਨ। ਡਾ. ਬੇਬਿਕਾ ਨਾਂਦੇੜ ਤੋਂ ਆਏ ਸ਼ਰਧਾਲੂਆਂ ਦੀ ਜਾਂਚ ਦੌਰਾਨ ਬੇਹੋਸ਼ ਹੋ ਗਈ ਸੀ ਅਤੇ ਫਿਲਹਾਲ ਉਹ ਸਿਵਲ ਹਸਪਤਾਲ ਦੇ ICU 'ਚ ਭਰਤੀ ਹੈ। ਡਾਕਟਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਘਟੀਆਂ ਕੁਆਲਿਟੀ ਦੀ PPE ਕਿਟ ਮੁਹੱਈਆ ਕਰਵਾਈਆਂ ਜਾ ਰਹੀਆਂ ਅਤੇ ਉਨ੍ਹਾਂ ਨੂੰ ਜਾਨ ਜੋਖਮ 'ਚ ਪਾਕੇ ਡਿਊਟੀ ਕਰਨੀ ਪੈ ਰਹੀ ਹੈ।

    ਸਿਵਲ ਹਸਪਤਾਲ ਵਿੱਚ ਬਾਕੀ ਲੋਕਾਂ ਨੇ ਕਿਹਾ ਕਿ ਹਸਪਤਾਲ ਵਿੱਚ ਕੋਈ ਵੀ ਸਰਕਾਰੀ ਸਮਾਨ ਨਹੀਂ ਦਿੱਤਾ ਜਾ ਰਿਹਾ। ਇੰਨਾ ਨਹੀਂ ਡਾਕਟਰ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਸਮਾਨ ਦੇ ਭਰੋਸੇ ਕੰਮ ਚੱਲ ਰਿਹਾ ਹੈ।ਹੇਠਾਂ ਵੀਡੀਓ ਵਿੱਚ ਸੁਣੋ ਸਾਰੀ ਇੰਟਰਵਿਊ।
    Published by:Sukhwinder Singh
    First published: