Home /News /coronavirus-latest-news /

ਪਿਤਾ ਤੋਂ ਬਾਅਦ ਹੁਣ ਦੀਪਿਕਾ ਪਾਦੂਕੋਣ ਵੀ ਆਈ ਕੋਰੋਨਾ ਦੀ ਚਪੇਟ ਵਿੱਚ ਆਈ

ਪਿਤਾ ਤੋਂ ਬਾਅਦ ਹੁਣ ਦੀਪਿਕਾ ਪਾਦੂਕੋਣ ਵੀ ਆਈ ਕੋਰੋਨਾ ਦੀ ਚਪੇਟ ਵਿੱਚ ਆਈ

 • Share this:
  ਕੋਰੋਨਾ ਵਾਇਰਸ ਦੀ ਦੂਜੀ ਲਹਿਰ ਰੁੱਕਣ ਦਾ ਨਾਮ ਨਹੀਂ ਲੈ ਰਹੀ ਹੈ। ਤਮਾਮ ਪਾਬੰਧੀਆਂ ਹੋਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਦਾ ਕੋਹਰਾਮ ਮਚਿਆ ਰੱਖਿਆ ਹੈ। ਕੁਝ ਸਮਾਂ ਪਹਿਲਾਂ ਹੀ ਦੀਪਿਕਾ ਪਾਦੂਕੋਣ ਦੇ ਪਿਤਾ ਪ੍ਰਕਾਸ਼ ਪਾਦੂਕੋਣ ਨੂੰ ਕੋਰੋਨਾ ਹੋਣ ਦੀ ਖਬਰ ਸਾਹਮਣੇ ਆਈ ਸੀ। ਹੁਣ ਦੀਪਿਕਾ ਪਾਦੂਕੋਣ ਵੀ ਕੋਰੋਨਾ ਪਾਜ਼ਟਿਵ ਹੈ। ਦੀਪਿਕਾ ਦੀ ਰਿਪੋਰਟ ਆ ਗਈ ਹੈ।
  ਦੀਪਿਕਾ ਦੇ ਪਿਤਾ ਪਿਛਲੇ ਹਫਤੇ ਭਰ ਤੋਂ ਕੋਰੋਨਾ ਪਾਜ਼ਿਟਵ ਹੈ ਅਤੇ ਹਾਲਹੀਂ ਵਿੱਚ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਐਡਮਿਟ ਕਰਵਾਇਆ ਗਿਆ ਸੀ। ਹੁਣ ਦੀਪਿਕਾ ਨੂੰ ਖੁਦ ਕੋਰੋਨਾ ਹੋ ਗਿਆ ਹੈ।

  ਮਾਂ ਅਤੇ ਭੈਣ ਵੀ ਪਾਜ਼ਿਟਵ
  ਪਾਪਾ ਪ੍ਰਕਾਸ਼ ਪਾਦੂਕੋਣ ਤੋਂ ਬਾਅਦ ਉਨ੍ਹਾਂ ਦੀ ਬੇਟੀ ਅਤੇ ਪਤਨੀ ਵੀ ਕੋਰੋਨਾ ਪਾਜ਼ਿਟਵ ਹੈ। ਜਿਸ ਦੀ ਰਿਪੋਰਟ ਪਾਜ਼ਿਟਵ ਆਈ ਹੈ। ਫਿਲਹਾਲ ਦੀਪਿਕਾ ਬੈਗਲੁਰੂ ਵਿੱਚ ਆਪਣੀ ਫੈਮਲੀ ਦੇ ਨਾਲ ਹੈ। ਕੋਰੋਨਾ ਦੀ ਇਹ ਦੂਜੀ ਲਹਿਰ ਦਿਨੋ ਦਿਨ ਖਤਰਨਾਕ ਹੁੰਦੀ ਜਾਂ ਰਹੀ । ਦੀਪਿਕਾ ਅਤੇ ਉਨ੍ਹਾਂ ਦੀ ਫੈਮਲੀ ਜਲਦੀ ਠੀਕ ਹੋਣ।
  ਦੱਸਦਈਏ ਕੀ ਐਂਟਰਟੈਨਮੈਂਟ ਇੰਡਸਟਰੀ 'ਤੇ ਕੋਰੋਨਾ ਗ੍ਰਹਿਣ ਲੱਗ ਗਿਆ ਹੈ। ਆਏ ਦਿਨ ਕੋਈ ਨਾ ਕੋਈ ਕੋਰੋਨਾ ਸੰਕਰਮਿਤ ਹੁੰਦਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਰੁਬੀਨਾ ਦਿਲੈਕ, ਹਿਨਾ ਖਾਨ ਅਤੇ ਅਨਿਰੁੱਦ ਦਵੈ ਵਰਗੇ ਸਟਾਰਸ ਕੋਰੋਨਾ ਪਾਜ਼ਟਿਵ ਸੀ। ਅਤੇ ਹੁਣ ਇਸ ਵਿੱਚ ਦੀਪਿਕਾ ਦਾ ਨਾਮ ਵੀ ਜੁੜ ਗਿਆ ਹੈ। ਇਸ ਤੋਂ ਪਹਿਲਾ ਅਲਿਆ ਭੱਟ, ਭੂਮੀ ਪਡਨੇਕਰ, ਵਿੱਕੀ ਕੋਸ਼ਲ, ਕਟਰੀਨਾ ਕੈਫ, ਸੋਨੂੰ ਸੂਦ ਵਰਗੇ ਸਟਾਰ ਸ਼ਾਮਲ ਸਨ।
  Published by:Anuradha Shukla
  First published:

  Tags: Deepika Padukone

  ਅਗਲੀ ਖਬਰ