Home /News /coronavirus-latest-news /

ਪਠਾਨਕੋਟ ਵਿਚ ਕੋਰੋਨਾਵਾਇਰਸ ਨਾਲ ਇਕ ਹੋਰ ਮੌਤ

ਪਠਾਨਕੋਟ ਵਿਚ ਕੋਰੋਨਾਵਾਇਰਸ ਨਾਲ ਇਕ ਹੋਰ ਮੌਤ

ਪਠਾਨਕੋਟ ਵਿਚ ਕੋਰੋਨਾਵਾਇਰਸ ਨਾਲ ਇਕ ਹੋਰ ਮੌਤ

ਪਠਾਨਕੋਟ ਵਿਚ ਕੋਰੋਨਾਵਾਇਰਸ ਨਾਲ ਇਕ ਹੋਰ ਮੌਤ

  • Share this:
    ਪਠਾਨਕੋਟ ਵਿਚ ਕੋਰੋਨਾ ਨਾਲ ਇਕ ਹੋਰ ਮੌਤ ਹੋ ਗਈ ਹੈ। ਇਸ ਮਰੀਜ ਦਾ ਇਲਾਜ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ। ਪਠਾਨਕੋਟ ਵਿਚ ਮਾਰਨ ਵਾਲਿਆ ਦੀ ਗਿਣਤੀ 5 ਹੋ ਗਈ ਹੈ।

    ਪਠਾਨਕੋਟ ਵਿਚ ਕੁੱਲ ਮਾਮਲੇ 143 ਹਨ ਜਿਹਨਾਂ ਵਿਚੋਂ 75 ਮਰੀਜ਼ ਠੀਕ ਹੋ ਗਏ ਹਨ ਅਤੇ ਐਕਟਿਵ ਕੇਸ 63 ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 3100 ਨੂੰ ਪਾਰ ਕਰ ਗਿਆ ਹੈ। ਕੋਰੋਨਾ ਨਾਲ ਮਾਰਨ ਵਾਲਿਆ ਦੀ ਗਿਣਤੀ 73 ਹੋ ਗਈ ਹੈ।
    Published by:Gurwinder Singh
    First published:

    Tags: Coronavirus, COVID-19, Punjab, Unlock 1.0

    ਅਗਲੀ ਖਬਰ