Home /News /coronavirus-latest-news /

Food Home Delivery: ਇਸ ਵਜ੍ਹਾ ਕਾਰਨ ਚੰਡੀਗੜ੍ਹ 'ਚ ਲੱਗੀ ਖਾਣੇ ਦੀ ਹੋਮ ਡਿਲੀਵਰੀ 'ਤੇ ਪਾਬੰਦੀ..

Food Home Delivery: ਇਸ ਵਜ੍ਹਾ ਕਾਰਨ ਚੰਡੀਗੜ੍ਹ 'ਚ ਲੱਗੀ ਖਾਣੇ ਦੀ ਹੋਮ ਡਿਲੀਵਰੀ 'ਤੇ ਪਾਬੰਦੀ..

ਇਸ ਵਜ੍ਹਾ ਕਾਰਨ ਚੰਡੀਗੜ੍ਹ 'ਚ ਲੱਗੀ ਖਾਣੇ ਦੀ ਹੋਮ ਡਿਲੀਵਰੀ 'ਤੇ ਪਾਬੰਦੀ..

ਇਸ ਵਜ੍ਹਾ ਕਾਰਨ ਚੰਡੀਗੜ੍ਹ 'ਚ ਲੱਗੀ ਖਾਣੇ ਦੀ ਹੋਮ ਡਿਲੀਵਰੀ 'ਤੇ ਪਾਬੰਦੀ..

ਦਿੱਲੀ ਡਿਲੀਵਰੀ ਬੁਆਏ ਦੀ ਰਿਪੋਰਟ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਖਾਣੇ ਦੀ ਹੋਮ ਡਿਲੀਵਰੀ ਉਤੇ ਰੋਕ ਲਗਾ ਦਿੱਤੀ ਹੈ।ਪੰਜਾਬ ਵਿਚ ਲੁਧਿਆਣਾ ਤੋਂ ਬਾਅਦ ਫਿਰੋਜਪੁਰ ਨੇ ਵੀ ਖਾਣੇ ਦੀ ਹੋਮ ਡਿਲੀਵਰੀ ਉਤੇ ਪਾਬੰਦੀ ਲਗਾ ਦਿੱਤੀ ਹੈ।

  • Share this:

    ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਬੀਤੀ ਦਿਨੀ ਦਿੱਲੀ ਵਿਚ ਪਿਜਾ ਡਿਲੀਵਰੀ ਬੁਆਏ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਉਸ ਤੋਂ ਬਾਅਦ ਦਿੱਲੀ ਵਿਚ ਖਾਣੇ ਦੀ ਹੋਮ ਡਿਲੀਵਰੀ ਉਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਹੋਮ ਡਿਲੀਵਰੀ ਉਤੇ ਮੁਕੰਮਲ ਰੂਪ ਵਿਚ ਪਾਬੰਦੀ ਲਗਾ ਦਿੱਤੀ ਹੈ।

    ਲੁਧਿਆਣਾ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 15 ਹੋ ਗਈ ਹੈ । ਕੋਰੋਨਾ ਦਾ ਕਹਿਰ ਪੰਜਾਬ ਵਿਚ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਲੁਧਿਆਣਾ ਦੇ ਪ੍ਰਸ਼ਾਸਨ ਨੇ ਖਾਣੇ ਦੀ ਹੋਮ ਡਿਲੀਵਰੀ ਉਤੇ ਰੋਕ ਲਗਾ ਦਿੱਤੀ ਗਈ ਹੈ।

    ਲੁਧਿਆਣਾ ਤੋਂ ਪੰਜਾਬ ਦਾ ਦੂਜਾ ਸ਼ਹਿਰ ਫਿਰੋਜ਼ਪੁਰ ਹੈ ਜਿੱਥੇ ਪ੍ਰਸ਼ਾਸਨ ਨੇ ਹੋਮ ਡਿਲੀਵਰੀ ਉਤੇ ਪਾਬੰਦੀ ਲਗਾ ਦਿੱਤੀ ਹੈ।ਕੋਰੋਨਾ ਵਾਇਰਸ ਦਾ ਪੰਜਾਬ ਭਰ ਵਿਚ ਕਹਿਰ ਜਾਰੀ ਹੈ। ਜਿਕਰਯੋਗ ਹੈ ਕਿ ਦਿੱਲੀ ਵਿਚ ਡਿਲੀਵਰੀ ਬੁਆਏ ਦੀ ਰਿਪੋਰਟ ਪੌਜੀਟਿਵ ਆਉਣ ਉਤੇ ਪ੍ਰਸ਼ਾਸਨ ਨੇ ਖਾਣੇ ਦੀ ਡਿਲੀਵਰੀ ਉਤੇ ਪਾਬੰਦੀ ਲਗਾਈ ਸੀ।

    Published by:Sukhwinder Singh
    First published:

    Tags: Chandigarh, China coronavirus, Coronavirus, COVID-19, Delivery, Food, Health, Home