ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਭੁੱਲ, 15 ਦਿਨ ਪਹਿਲਾਂ ਦੁਬਈ ਤੋਂ ਆਇਆ ਸ਼ਖਸ ਕੋਰੋਨਾ ਪਾਜੀਟਿਵ, ਬਿਨਾਂ ਆਈਸੋਲੇਟ ਕੀਤੇ...

News18 Punjabi | News18 Punjab
Updated: March 28, 2020, 11:00 AM IST
share image
ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਭੁੱਲ, 15 ਦਿਨ ਪਹਿਲਾਂ ਦੁਬਈ ਤੋਂ ਆਇਆ ਸ਼ਖਸ ਕੋਰੋਨਾ ਪਾਜੀਟਿਵ, ਬਿਨਾਂ ਆਈਸੋਲੇਟ ਕੀਤੇ...
ਚੰਡੀਗੜ੍ਹ ਪ੍ਰਸ਼ਾਸਨ ਦੀ ਵੱਡੀ ਭੁੱਲ, 15 ਦਿਨ ਪਹਿਲਾਂ ਦੁਬਈ ਤੋਂ ਆਇਆ ਸ਼ਖਸ ਕੋਰੋਨਾ ਪਾਜੀਟਿਵ, ਬਿਨਾਂ ਆਈਸੋਲੇਟ ਕੀਤੇ...

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਨੂੰ ਲੈ ਕੇ ਚੰਡੀਗੜ੍ਹ ਨੂੰ ਲੌਕਡਾਊਨ ਕੀਤਾ ਗਿਆ ਹੈ, ਉੱਥੇ ਹੀ ਪ੍ਰਸ਼ਾਸਨ ਵੱਲੋਂ ਵੱਡੀ ਗ਼ਲਤੀ ਵੀ ਕੀਤੀ ਗਈ ਹੈ। ਚੰਡੀਗੜ੍ਹ ਵਿਚ 15 ਦਿਨ ਪਹਿਲਾਂ ਇੱਕ ਸ਼ਖ਼ਸ ਦੁਬਈ ਤੋਂ ਪਰਤਿਆਂ ਸੀ ਪਰ ਉਸ ਨੂੰ ਆਈਸੋਲੇਟ ਨਹੀਂ ਕੀਤਾ ਗਿਆ ਹੈ। ਹੁਣ ਉਹ ਵਿਅਕਤੀ 15 ਦਿਨ ਬਾਅਦ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ।

ਨੌਜਵਾਨ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਨੌਜਵਾਨ ਦੀ ਮਾਂ ਸਮੇਤ 57 ਲੋਕਾਂ ਦੀ ਵੀ ਪਛਾਣ ਕੀਤੀ ਗਈ ਹੈ।  ਚੰਡੀਗੜ੍ਹ ਵਿਚ 15 ਦਿਨ ਪਹਿਲਾ ਇੱਕ ਸ਼ਖ਼ਸ ਦੁਬਈ ਤੋਂ ਪਰਤਿਆਂ ਸੀ ਪਰ ਉਸ ਨੂੰ ਆਈਸੋਲੇਟ ਨਹੀਂ ਕੀਤਾ ਗਿਆ ਹੈ। ਹੁਣ ਉਹ ਵਿਅਕਤੀ 15 ਦਿਨ ਬਾਅਦ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ।
ਕੇਂਦਰ ਸਰਕਾਰ ਦੀ ਲਿਸਟ ਵਿਚ ਉਸ ਵਿਅਕਤੀ ਦਾ ਨਾਮ ਨਹੀਂ ਹੈ।
ਇਸ ਗੱਲ ਦੀ ਪੁਸ਼ਟੀ ਪ੍ਰਸ਼ਾਸਨ ਨੇ ਕੀਤੀ ਹੈ। ਨੌਜਵਾਨ ਦੇ ਸੰਪਰਕ ਵਿਚ ਆਏ ਸਾਰੇ ਲੋਕਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਨੌਜਵਾਨ ਦੀ ਮਾਂ ਸਮੇਤ 57 ਲੋਕਾਂ ਦੀ ਵੀ ਪਛਾਣ ਕੀਤੀ ਗਈ ਹੈ।
First published: March 28, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading