ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਵੱਡਾ ਖੁਲਾਸਾ, ਸ਼ਰਧਾਲੂਆਂ ਨਾਲ ਬੱਸਾਂ ਚ ਮਜ਼ਦੂਰ ਵੀ ਪਰਤੇ ਪੰਜਾਬ

ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਵੱਡਾ ਖੁਲਾਸਾ, ਸ਼ਰਧਾਲੂਆਂ ਨਾਲ ਬੱਸਾਂ ਚ ਮਜ਼ਦੂਰ ਵੀ ਪਰਤੇ ਪੰਜਾਬ( ਫਾਈਲ ਫੋਟੋ)

ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਵੱਡਾ ਖੁਲਾਸਾ, ਸ਼ਰਧਾਲੂਆਂ ਨਾਲ ਬੱਸਾਂ ਚ ਮਜ਼ਦੂਰ ਵੀ ਪਰਤੇ ਪੰਜਾਬ( ਫਾਈਲ ਫੋਟੋ)

  • Share this:
    ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਸ਼ਰਧਾਲੂਆਂ ਨਾਲ ਬੱਸਾਂ ਵਿੱਚ ਮਜ਼ਦੂਰ ਵੀ ਪੰਜਾਬ ਪਰਤੇ ਹਨ। ਨਿਊਜ਼18 'ਤੇ ਸ਼ਰਧਾਲੂਆਂ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ।
    ਨਾਂਦੇੜ ਤੋਂ ਇਕੱਲੇ ਸ਼ਰਧਾਲੂ ਹੀ ਵਾਪਸ ਨਹੀਂ ਪਰਤੇ ਸਨ।  ਸ਼ਰਧਾਲੂਆਂ ਨਾਲ ਵੱਡੀ ਗਿਣਤੀ 'ਚ ਕਾਮਿਆਂ ਦੀ ਵੀ ਵਾਪਸੀ ਹੋਈ। ਬਲਾਚੌਰ 'ਚ ਹੀ ਪਰਤੇ ਨੇ 50 ਦੇ ਕਰੀਬ ਕਾਮੇ। ਨਵਾਂਸ਼ਹਿਰ 'ਚ ਵੀ 24 ਕਾਮੇ ਪਰਤੇ।
    ਬੱਸਾਂ ਚੱਲਣ ਤੋਂ 2 ਦਿਨ ਪਹਿਲਾਂ  ਨਾਂਦੇੜ ਪਹੁੰਚੇ ਸਨ। ਕਈ ਕਾਮਿਆਂ ਦੀ  ਕੋਰੋਨਾ ਪੌਜ਼ੀਟਿਵ ਰਿਪੋਰਟ ਵੀ ਆਈ ਹੈ। ਕਾਮਿਆਂ ਨੂੰ ਕੁਆਰੰਟੀਨ ਵੀ ਕੀਤਾ ਗਿਆ ਹੈ।
    Published by:Sukhwinder Singh
    First published: