COVID-19 : ਅਦਾਕਾਰਾ ਮੇਘਨਾ ਨਾਇਡੂ ਨੂੰ ਟਾਲਣੀ ਪਈ ਸ਼ਾਦੀ, ਦੁਬਈ ਤੋਂ ਨਹੀਂ ਆ ਸਕੀ

News18 Punjabi | News18 Punjab
Updated: April 15, 2020, 12:00 PM IST
share image
COVID-19 : ਅਦਾਕਾਰਾ ਮੇਘਨਾ ਨਾਇਡੂ ਨੂੰ ਟਾਲਣੀ ਪਈ ਸ਼ਾਦੀ, ਦੁਬਈ ਤੋਂ ਨਹੀਂ ਆ ਸਕੀ
COVID-19 : ਅਦਾਕਾਰਾ ਮੇਘਨਾ ਨਾਇਡੂ ਨੂੰ ਟਾਲਣੀ ਪਈ ਸ਼ਾਦੀ, ਦੁਬਈ ਤੋਂ ਨਹੀਂ ਆ ਸਕੀ

ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਮੇਘਨਾ ਨੂੰ ਵੀ ਆਪਣਾ ਵਿਆਹ ਮੁਲਤਵੀ ਕਰਨਾ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੇਘਨਾ ਆਪਣੇ ਪਤੀ ਨਾਲ ਦੂਜਾ ਵਿਆਹ ਕਰਨ ਦੀ ਤਿਆਰੀ ਕਰ ਰਹੀ ਸੀ।

  • Share this:
  • Facebook share img
  • Twitter share img
  • Linkedin share img
'ਕਲੀਓਂ ਕਾ ਚਮਨ' ਗਾਣੇ ਨਾਲ ਸੁਰਖੀਆਂ 'ਚ ਆਈ ਅਭਿਨੇਤਰੀ ਮੇਘਨਾ ਨਾਇਡੂ ਕੋਰੋਨਾ ਵਾਇਰਸ ਕਾਰਨ ਮੁਸੀਬਤ 'ਚ ਹੈ। ਲਾਕਡਾਊਨ ਹੋਣ ਕਾਰਨ ਮੇਘਨਾ ਦੁਬਈ ਵਿਚ ਫਸੀ ਹੋਈ ਹੈ।  ਮੇਘਨਾ 1 ਮਹੀਨੇ ਤੋਂ ਇੱਥੇ ਰਹੀ ਹੈ। ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਮੇਘਨਾ ਨੂੰ ਵੀ ਆਪਣਾ ਵਿਆਹ ਮੁਲਤਵੀ ਕਰਨਾ ਪਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੇਘਨਾ ਆਪਣੇ ਪਤੀ ਨਾਲ ਦੂਜਾ ਵਿਆਹ ਕਰਨ ਦੀ ਤਿਆਰੀ ਕਰ ਰਹੀ ਸੀ।



ਸਾਹਮਣੇ ਆਈਆਂ ਖਬਰਾਂ ਅਨੁਸਾਰ ਮੇਘਨਾ ਦੁਬਈ ਵਿੱਚ ਫਸੀ ਹੈ ਅਤੇ ਉਥੇ ਬਹੁਤ ਸਖਤਾਈ ਹੈ।


ਜਿੱਥੇ ਭਾਰਤ ਵਿਚ ਲੋਕ ਜ਼ਰੂਰੀ ਚੀਜ਼ਾਂ ਲਈ ਘਰ ਤੋਂ ਬਾਹਰ ਨਿਕਲ ਸਕਦੇ ਹਨ ਪਰ ਦੁਬਈ ਵਿਚ ਘਰ ਦਾ ਰਾਸ਼ਨ ਲਿਆਉਣ ਲਈ ਦੁਕਾਨ 'ਤੇ ਜਾਣ ਲਈ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ।



 
First published: April 15, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading