ਕੋਰੋਨਾ ਦੇ ਡਰੋਂ ਬੱਚਿਆਂ ਨੂੰ ਲੈ ਕੇ ਅਮਰੀਕਾ ਪੁੱਜੀ ਸਨੀ ਲਿਓਨ, ਕਿਹਾ- ਇਥੇ ਮੇਰੇ ਬੱਚੇ ਜ਼ਿਆਦਾ ਸੁਰੱਖਿਅਤ

News18 Punjabi | News18 Punjab
Updated: May 11, 2020, 4:31 PM IST
share image
ਕੋਰੋਨਾ ਦੇ ਡਰੋਂ ਬੱਚਿਆਂ ਨੂੰ ਲੈ ਕੇ ਅਮਰੀਕਾ ਪੁੱਜੀ ਸਨੀ ਲਿਓਨ, ਕਿਹਾ- ਇਥੇ ਮੇਰੇ ਬੱਚੇ ਜ਼ਿਆਦਾ ਸੁਰੱਖਿਅਤ
ਕੋਰੋਨਾ ਦੇ ਡਰੋਂ ਬੱਚਿਆਂ ਨੂੰ ਲੈ ਕੇ ਅਮਰੀਕਾ ਪੁੱਜੀ ਸਨੀ ਲਿਓਨ, ਕਿਹਾ- ਇਥੇ ਮੇਰੇ ਬੱਚੇ ਜ਼ਿਆਦਾ ਸੁਰੱਖਿਅਤ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਮਹਾਂਮਾਰੀ ਦੇ ਕਹਿਰ ਦੌਰਾਨ ਅਦਾਕਾਰਾ ਸਨੀ ਲਿਓਨ ਆਪਣੇ ਪਤੀ ਅਤੇ ਤਿੰਨੋਂ ਬੱਚਿਆਂ ਨਾਲ ਅਮਰੀਕਾ ਦੇ ਲਾਸ ਏਂਜਲਸ ਪਹੁੰਚ ਗਈ ਹੈ।ਸੰਨੀ ਲਿਓਨ ਦਾ ਕਹਿਣਾ ਹੈ ਕਿ ਉਸ ਦੇ ਬੱਚੇ ਇਥੇ 'ਵਧੇਰੇ ਸੁਰੱਖਿਅਤ' ਹਨ। ਸਨੀ ਲਿਓਨੀ ਨੇ ਆਪਣੇ ਅਮਰੀਕਾ ਵਿਚਲੇ ਘਰ ਦੇ ਬਗੀਚੇ ਤੋਂ ਆਪਣੇ ਬੱਚਿਆਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਦੀ ਬੇਟੀ ਨਿਸ਼ਾ ਅਤੇ ਦੋਵੇਂ ਬੇਟੇ ਨੋਹ ਅਤੇ ਅਸ਼ਰ ਨਜ਼ਰ ਆ ਰਹੇ ਹਨ।ਸਨੀ ਲਿਓਨ ਨੇ ਇੰਸਟਾਗ੍ਰਾਮ 'ਤੇ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਕਾਰ ਅਮਰੀਕਾ ਜਾਣ ਦੇ ਆਪਣੇ ਫੈਸਲੇ ਬਾਰੇ ਦੱਸਦਿਆ ਕਿਹਾ,' ਸਾਰੀਆਂ ਮਾਵਾਂ ਨੂੰ ਮੇਰੀ ਤਰਫੋਂ ‘ਮਦਰ ਡੇਅਟ ਮੁਬਾਰਕ। ਜ਼ਿੰਦਗੀ ਵਿਚ, ਜਦੋਂ ਤੁਹਾਡੇ ਬੱਚੇ ਹੁੰਦੇ ਹਨ, ਤਾਂ ਤੁਹਾਡੀ ਆਪਣੀ ਤਰਜੀਹ ਅਤੇ ਸੁਰੱਖਿਆ ਵਰਗੀਆਂ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਹਨ। ਮੈਨੂੰ ਅਤੇ ਮੇਰੇ ਪਤੀ ਦੋਵਾਂ ਨੂੰ ਸਾਡੇ ਬੱਚਿਆਂ ਨੂੰ ਇਕ ਅਜਿਹੀ ਜਗ੍ਹਾ 'ਤੇ ਲਿਜਾਣ ਦਾ ਮੌਕਾ ਮਿਲਿਆ ਜਿੱਥੇ ਉਹ ਇਸ ‘ਅਦਿੱਖ ਦੁਸ਼ਮਣ' ਕੋਰੋਨਾ ਵਿਸ਼ਾਣੂ' ਤੋਂ ਸੁਰੱਖਿਅਤ ਰਹਿਣਗੇ। ਮੈਨੂੰ ਪਤਾ ਹੈ ਕਿ ਮੇਰੀ ਮਾਂ ਵੀ ਚਾਹੇਗੀ ਕਿ ਮੈਂ ਅਜਿਹਾ ਕਰਾਂ, ਹੈਪੀ ਮਦਰ ਡੇਅ’’ 
View this post on Instagram
 

Weighted workout shirt 10kgs of extra weight while I’m running and pushing a stroller. Lol lockdown life!


A post shared by Sunny Leone (@sunnyleone) on

ਦੱਸ ਦਈਏ ਕਿ ਇਕ ਦਿਨ ਪਹਿਲਾਂ ਸੰਨੀ ਲਿਓਨ ਨੇ ਆਪਣਾ ਨੂੰ ਮੁੰਬਈ ਵਿਚ ਸੈਰ ਕਰਨ ਦੀ ਵੀਡੀਓ ਸ਼ੇਅਰ ਕੀਤੀ ਸੀ। 
View this post on Instagram
 

Getting better with the new vibes !!!


A post shared by Daniel "Dirrty" Weber (@dirrty99) on
First published: May 11, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading