Home /News /coronavirus-latest-news /

Amitabh, Abhishek Bachchan ਨੂੰ ਹੋਇਆ ਕੋਰੋਨਾ, Jaya, Aishwarya, Aaradhya ਦੇ ਟੈਸਟ ਆਏ ਨੈਗੇਟਿਵ

Amitabh, Abhishek Bachchan ਨੂੰ ਹੋਇਆ ਕੋਰੋਨਾ, Jaya, Aishwarya, Aaradhya ਦੇ ਟੈਸਟ ਆਏ ਨੈਗੇਟਿਵ

  • Share this:
    ਬਾਲੀਵੁੱਡ ਦੇ ਦਿੱਗਜ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ ਕੋਰੋਨਾ ਪੋਜ਼ੀਟਿਵ ਹੋ ਗਏ ਹਨ। ਦੋਨਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਮਿਤਾਭ ਬੱਚਨ ਨੇ ਇਹ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਸਾਂਝਾ ਕੀਤੀ। ਸੂਤਰਾਂ ਮੁਤਾਬਿਕ ਮੁੰਬਈ ਦੀ ਮਿਊਨਿਸਿਪਲ ਕੋਰਪੋਰੇਸ਼ਨ ਨੇ ਕਿਹਾ ਹੈ ਕਿ ਜਯਾ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਨ੍ਹਾਂ ਦਾ ਦੋ ਦਿਨਾਂ ਬਾਅਦ ਮੁੜ ਟੈਸਟ ਕੀਤਾ ਜਾਵੇਗਾ।



    Earlier today both my father and I tested positive for COVID 19. Both of us having mild symptoms have been admitted to hospital. We have informed all the required authorities and our family and staff are all being tested. I request all to stay calm and not panic. Thank you. 🙏🏽
















    ਉਨ੍ਹਾਂ ਦੇ ਸਟਾਫ ਅਤੇ ਘਰਵਾਲਿਆਂ ਦੀ ਟੈਸਟ ਰਿਪੋਰਟ ਆਉਣੀ ਹਜੇ ਬਾਕੀ ਹੈ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੋ ਲੋਕ ਉਨ੍ਹਾਂ ਨਾਲ ਪਿਛਲੇ 10 ਦਿਨਾਂ ਦੇ ਵਿਚਕਾਰ ਮਿਲੇ ਸਨ ਉਹ ਵੀ ਆਪਣੇ ਕੋਵਿਡ 19 ਦੇ ਟੈਸਟ ਕਰਾ ਲੈਣ।
    ਸੂਤਰਾਂ ਮੁਤਾਬਿਕ ਮੁੰਬਈ ਦੀ ਮਿਊਨਿਸਿਪਲ ਕੋਰਪੋਰੇਸ਼ਨ ਨੇ ਕਿਹਾ ਹੈ ਕਿ ਜਯਾ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਨ੍ਹਾਂ ਦਾ ਦੋ ਦਿਨਾਂ ਬਾਅਦ ਮੁੜ ਟੈਸਟ ਕੀਤਾ ਜਾਵੇਗਾ।
    Published by:Abhishek Bhardwaj
    First published:

    Tags: Abhishek Bachchan, Aishwarya rai, Amitabh Bachchan, Coronavirus

    ਅਗਲੀ ਖਬਰ