VIDEO-ਸਟੇਜ 'ਤੇ ਲੈਪਟਾਪ ਨਾਲ ਕੰਮ ਕਰਦੀ ਲਾੜੀ ਦਾ ਵੀਡੀਓ ਵਾਇਰਲ, ਲੋਕਾਂ ਨੇ ਕਿਹਾ...

News18 Punjabi | News18 Punjab
Updated: July 4, 2020, 2:18 PM IST
share image
VIDEO-ਸਟੇਜ 'ਤੇ ਲੈਪਟਾਪ ਨਾਲ ਕੰਮ ਕਰਦੀ ਲਾੜੀ ਦਾ ਵੀਡੀਓ ਵਾਇਰਲ, ਲੋਕਾਂ ਨੇ ਕਿਹਾ...
VIDEO-ਸਟੇਜ 'ਤੇ ਲੈਪਟਾਪ ਨਾਲ ਕੰਮ ਕਰਦੀ ਲਾੜੀ ਦਾ ਵੀਡੀਓ ਵਾਇਰਲ, ਲੋਕਾਂ ਨੇ ਕਿਹਾ...

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਕਾਰਨ ਸਾਡੇ ਵਿਚੋਂ ਬਹੁਤੇ ਲੋਕ ਘਰ ਵਿਚ ਕੰਮ (Work Form Home) ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਅਸੀਂ Work Form Home ਦਾ ਨਾਮ ਕਈ ਵਾਰ ਸੁਣਿਆ ਹੈ, ਹੋ ਸਕਦਾ ਹੈ ਕਿ ਕੀਤਾ ਵੀ ਹੋਵੇ, ਪਰ ਕੀ ਤੁਸੀਂ ਵਰਕ ਫਰਾਮ ਸਟੇਜ ਸੁਣਿਆ ਹੈ? ਜੇਕਰ ਨਹੀਂ ਸੁਣਿਆਂ ਤਾਂ ਇਹ ਖਬਰ ਤੁਹਾਨੂੰ ਕਾਫੀ ਹੈਰਾਨ ਕਰੇਗੀ। ਇਕ ਵੀਡੀਓ ਵਾਇਰਲ ਹੋਈ ਹੈ, ਜਿਸ, ਵਿਚ ਵਿਆਹ ਮੌਕੇ ਲਾੜੀ ਸਟੇਜ ਉਤੇ ਲੈਪਟਾਪ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ।

ਸੋਸ਼ਲ ਮੀਡੀਆ 'ਤੇ ਵਿਆਹ ਦੀ ਸਟੇਜ 'ਤੇ ਲੈਪਟਾਪ ਨਾਲ ਕੰਮ ਕਰ ਰਹੀ ਦੁਲਹਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਦੁਲਹਨ ਇੱਕ ਪਾਸੇ ਲੈਪਟਾਪ ਉਤੇ ਕੰਮ ਕਰ ਰਹੀ ਹੈ, ਅਤੇ ਦੂਜੇ ਪਾਸੇ ਉਸ ਨੇ ਮੋਬਾਈਲ ਫੜਿਆ ਹੋਇਆ ਹੈ। ਵੀਡੀਓ ਵਿਚ ਦੁਲਹਨ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਫੋਨ 'ਤੇ ਲੜਕੀ ਨੂੰ ਨਿਰਦੇਸ਼ ਦੇ ਰਿਹਾ ਹੈ ਅਤੇ ਉਹ ਲੈਪਟਾਪ 'ਤੇ ਉਸ ਦਾ ਪਾਲਣ ਕਰ ਰਹੀ ਹੈ। ਇਸ ਦੇ ਨਾਲ ਹੀ, ਨਾਲਾ ਬੈਠਾ ਲਾੜਾ ਕੀ ਕਰ ਰਿਹਾ ਹੈ, ਇਸ ਵੀਡੀਓ ਵਿੱਚ ਵੇਖੋ ...





ਇਸ ਵੀਡੀਓ ਵਿੱਚ ਦੁਲਹਨ ਇੱਕ ਪਾਸੇ ਲੈਪਟਾਪ ਉਤੇ ਕੰਮ ਕਰ ਰਹੀ ਹੈ, ਅਤੇ ਦੂਜੇ ਪਾਸੇ ਉਸ ਨੇ ਮੋਬਾਈਲ ਫੜਿਆ ਹੋਇਆ ਹੈ। ਵੀਡੀਓ ਵਿਚ ਦੁਲਹਨ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਕੋਈ ਫੋਨ 'ਤੇ ਲੜਕੀ ਨੂੰ ਨਿਰਦੇਸ਼ ਦੇ ਰਿਹਾ ਹੈ ਅਤੇ ਉਹ ਲੈਪਟਾਪ 'ਤੇ ਉਸ ਦਾ ਪਾਲਣ ਕਰ ਰਹੀ ਹੈ।
First published: July 4, 2020, 2:18 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading