ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਪਤਨੀ ਤੇ ਬੇਟਾ ਵੀ ਕੋਰੋਨਾ ਪਾਜੀਟਿਵ, ਰਿਪੋਰਟ ਆਈ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਬੇਟੇ ਰਵੀ ਨੰਦਨ ਅਤੇ ਪਤਨੀ ਰਤਨੇਸ਼ਵਰ ਕੌਰ ਦੀ ਰਿਪੋਰਟ  ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਨ੍ਹਾਂ ਨੂੰ ਘਰ ਵਿਚ ਹੀ ਕੁਆਰੰਟੀਨ ਰਹਿਣਾ ਹੋਵੇਗਾ। ਮਿਲੀ ਜਾਣਕਾਰੀ ਮੁਤਾਬਿਕ ਤ੍ਰਿਪਤ ਬਾਜਵਾ ਦੀ ਹਾਲਤ ਹੁਣ ਠੀਕ ਹੈ ਪਰ ਬਾਜਵਾ ਹਸਪਤਾਲ ਵਿਚ ਭਰਤੀ ਹੈ।

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਪਤਨੀ ਤੇ ਬੇਟਾ ਵੀ ਕੋਰੋਨਾ ਪਾਜੀਟਿਵ, ਰਿਪੋਰਟ ਆਈ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਪਤਨੀ ਤੇ ਬੇਟਾ ਵੀ ਕੋਰੋਨਾ ਪਾਜੀਟਿਵ, ਰਿਪੋਰਟ ਆਈ

  • Share this:
    ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਬੇਟੇ ਰਵੀ ਨੰਦਨ ਅਤੇ ਪਤਨੀ ਰਤਨੇਸ਼ਵਰ ਕੌਰ ਦੀ ਰਿਪੋਰਟ  ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਨ੍ਹਾਂ ਨੂੰ ਘਰ ਵਿਚ ਹੀ ਕੁਆਰੰਟੀਨ ਰਹਿਣਾ ਹੋਵੇਗਾ। ਮਿਲੀ ਜਾਣਕਾਰੀ ਮੁਤਾਬਿਕ ਤ੍ਰਿਪਤ ਬਾਜਵਾ ਦੀ ਹਾਲਤ ਹੁਣ ਠੀਕ ਹੈ ਪਰ ਬਾਜਵਾ ਹਸਪਤਾਲ ਵਿਚ ਭਰਤੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਬਾਜਵਾ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ।    ਮੰਤਰੀ ਸੁਖਜਿੰਦਰ ਰੰਧਾਵਾ ਅਤੇ ਉਸਦੇ ਪਰਿਵਾਰ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਗ੍ਰਾਮੀਣ ਪੰਚਾਇਤੀ ਵਿਕਾਸ ਵਿਭਾਗ ਦੇ 80 ਅਧਿਕਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਹੈ। ਇਹਨਾਂ ਵਿਚੋਂ 18 ਦੀ ਰਿਪੋਰਟ ਆਈ ਹੈ ਉਹ ਨੈਗੇਟਿਵ ਹੈ। ਕਾਂਗਰਸ ਦੇ ਨੇਤਾ ਰਾਜਕੁਮਾਰ ਵੇਰਕਾ ਅਤੇ ਉਸਦੇ ਸਟਾਫ ਦੀ ਰਿਪੋਰਟ ਨੈਗੇਟਿਵ ਆਈ ਹੈ।
    Published by:Sukhwinder Singh
    First published: