CBSE Board Exam Date Sheet: 10ਵੀਂ-12ਵੀਂ ਦੀ ਡੇਟਸ਼ੀਟ ਦਾ ਐਲਾਨ, ਜਾਣੋ ਕਿਹੜਾ ਪੇਪਰ ਕਿਸ ਦਿਨ...

News18 Punjabi | News18 Punjab
Updated: May 18, 2020, 3:49 PM IST
share image
CBSE Board Exam Date Sheet: 10ਵੀਂ-12ਵੀਂ ਦੀ ਡੇਟਸ਼ੀਟ ਦਾ ਐਲਾਨ, ਜਾਣੋ ਕਿਹੜਾ ਪੇਪਰ ਕਿਸ ਦਿਨ...
ਪੰਜਾਬ ਯੂਨੀਵਰਸਿਟੀ ਨੇ ਬਦਲਿਆ ਇਮਤਿਹਾਨ ਦਾ ਪੈਟਰਨ (ਸੰਕੇਤਕ ਫੋਟੋ)

 • Share this:
 • Facebook share img
 • Twitter share img
 • Linkedin share img
ਸੀਬੀਐਸਈ ਬੋਰਡ ਦੀ ਪ੍ਰੀਖਿਆ (CBSE Board Exam) ਦੀ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਗਿਆ ਹੈ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਨਿਸ਼ੰਕ ਨੇ ਦੱਸਿਆ ਹੈ ਕਿ ਸੀਬੀਐਸਈ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਲਈ ਨਵੀਂ ਡੇਟਸ਼ੀਟ ਐਲਾਨ ਦਿੱਤੀ ਗਈ ਹੈ। ਨਿਸ਼ੰਕ ਦੇ ਐਲਾਨ ਦੇ ਨਾਲ ਹੁਣ ਇਹ ਤੈਅ ਹੋ ਗਿਆ ਹੈ ਕਿ ਬਾਕੀ 29 ਵਿਸ਼ਿਆਂ ਵਿਚੋਂ ਕਿਹੜਾ ਪੇਪਰ ਕਿਹੜੇ ਦਿਨ ਹੋਵੇਗਾ। ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਸੀਬੀਐਸਈ ਬੋਰਡ ਦੀਆਂ ਬਾਕੀ ਪ੍ਰੀਖਿਆਵਾਂ 1 ਜੁਲਾਈ ਤੋਂ 15 ਜੁਲਾਈ ਤੱਕ ਲਈਆਂ ਜਾਣਗੀਆਂ। 10ਵੀਂ ਲਈ ਸਿਰਫ ਦਿੱਲੀ ਦੇ ਸਕੂਲਾਂ ਵਾਸਤੇ ਡੇਟਸ਼ੀਟ ਜਾਰੀ ਕੀਤੀ ਹੈ।

ਨਵੀਂ ਤਾਰੀਖ ਵੇਖੋ...

ਦਸਵੀਂ ਦੇ ਪੇਪਰ (ਸਿਰਫ ਉੱਤਰ-ਪੂਰਬੀ ਦਿੱਲੀ ਵਿਚ ਹੋਣਗੇ)

 • ਹਿੰਦੀ ਕੋਰਸ ਏ: 10 ਜੁਲਾਈ, ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ, ਵਿਸ਼ਾ ਕੋਡ 002

 • ਹਿੰਦੀ ਕੋਰਸ ਬੀ: 10 ਜੁਲਾਈ, ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ, ਵਿਸ਼ਾ ਕੋਡ 085

 • ਇੰਗਲਿਸ਼ ਕਮਿਊਨੀਕੇਸ਼ਨ: 15 ਜੁਲਾਈ, ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ, ਵਿਸ਼ਾ ਕੋਡ 101

 • ਅੰਗਰੇਜੀ ਭਾਸ਼ਾ ਅਤੇ ਲਿਟਰੇਚਰ: 15 ਜੁਲਾਈ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਦਾ ਵਿਸ਼ਾ ਕੋਡ 184

 • ਸਾਇੰਸ: 2 ਜੁਲਾਈ, ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ, ਵਿਸ਼ਾ ਕੋਡ 086

 • ਸਾਇੰਸ ਬਿਨਾਂ ਪ੍ਰੈਕਟੀਕਲ, ਕੋਡ - 090

 • ਸ਼ੋਸ਼ਲ ਸਾਇੰਸ: 1 ਜੁਲਾਈ 10:30 ਤੋਂ 01:30 ਵਿਸ਼ੇ ਕੋਡ -87


 

12ਵੀਂ ਦੇ ਪੇਪਰ (ਦੇਸ਼ ਭਰ ਵਿਚ)

 • ਬਿਜਨਸ ਸਟੱਡੀਜ਼: 09 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ - 054

 • ਭੂਗੋਲ: 11 ਜੁਲਾਈ, ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ, ਵਿਸ਼ਾ ਕੋਡ 029

 • ਹਿੰਦੀ ਇਲੈਕਟਿਵ: 2 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ - 002

 • ਹਿੰਦੀ ਕੋਰ: 2 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ - 302

 • ਹੋਮ ਸਾਇੰਸ: 01 ਜੁਲਾਈ ਸਵੇਰੇ 10:30 ਵਜੇ ਤੋਂ 01:30 ਵਜੇ, ਕੋਡ - 064

 • ਸਮਾਜ ਸ਼ਾਸਤਰ: 13 ਜੁਲਾਈ, ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ, ਵਿਸ਼ਾ ਕੋਡ 039

 • ਕੰਪਿਊਟਰ ਸਾਇੰਸ, ਓਲਡ: 07 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ - 283

 • ਕੰਪਿਊਟਰ ਸਾਇੰਸ, ਨਿਊ: 07 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ - 083

 • ਇਨਫਰਮੇਸ਼ਨ ਪ੍ਰੈਕਟਿਸ, ਓਲਡ: 07 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ - 265

 • ਇਨਫਰਮੇਸ਼ਨ ਪ੍ਰੈਕਟਿਸ, ਨਿਊ: 07 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ - 065

 • ਇਨਫਰਮੇਸ਼ਨ ਤਕਨਾਲੋਜੀ: 07 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ - 802

 • ਬਾਇਓਟੈਕਨਾਲੋਜੀ: 10 ਜੁਲਾਈ, ਸਵੇਰੇ 10.30 ਵਜੇ ਤੋਂ 1.30 ਵਜੇ ਦਾ ਵਿਸ਼ਾ ਕੋਡ – 045 

First published: May 18, 2020, 2:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading