CBSE Board Exams 2021: ਕੋਰੋਨਾ ਪਾਜ਼ਿਟਿਵ ਵਿਦਿਆਰਥੀਆਂ ਲਈ CBSE ਦਾ ਵੱਡਾ ਫ਼ੈਸਲਾ

News18 Punjabi | News18 Punjab
Updated: March 31, 2021, 4:23 PM IST
share image
CBSE Board Exams 2021: ਕੋਰੋਨਾ ਪਾਜ਼ਿਟਿਵ ਵਿਦਿਆਰਥੀਆਂ ਲਈ CBSE ਦਾ ਵੱਡਾ ਫ਼ੈਸਲਾ
ਕੋਰੋਨਾ ਪਾਜ਼ਿਟਿਵ ਵਿਦਿਆਰਥੀਆਂ ਲਈ CBSE ਦਾ ਵੱਡਾ ਫ਼ੈਸਲਾ

  • Share this:
  • Facebook share img
  • Twitter share img
  • Linkedin share img
 ਸੀ ਬੀ ਐੱਸ ਈ ਨੇ ਜੇ ਵਿਦਿਆਰਥੀ ਕੋਰੋਨਾ ਪਾਜ਼ਿਟਿਵ ਹੋਜਾਂਦੇ ਹਨ ਤਾਂ ਇੱਕ ਵੱਡਾ ਫ਼ੈਸਲਾ ਲਿਆ ਹੈ। ਇੱਕ ਨਿਟੀਫਕੇਸ਼ਨ ਜਾਰੀ ਕਰ ਕੇ ਬੋਰਡ ਨੇ ਕਿਹਾ ਹੈ ਕਿ ਜੇ ਕੋਈ ਸਟੂਡੈਂਟ ਕੋਰੋਨਾ ਪਾਜ਼ਿਟਿਵ ਹੋ ਜਾਂਦਾ ਹੈ ਤਾਂ ਉਸਨੂੰ ਲੈਬ ਵਿੱਚ ਜਾ ਕੇ ਪ੍ਰੈਕਟੀਕਲ ਪੇਪਰ ਦੇਣ ਦੀ ਲੋੜ ਨਹੀਂ ਪਵੇਗੀ। ਅਜਿਹੇ ਵਿਦਿਆਰਥੀਆਂ ਲਈ ਪੇਪਰ ਦੀ ਤਾਰੀਖ ਅੱਗੇ ਵਧਾ ਦਿੱਤੀ ਜਾਵੇਗੀ ਤੇ ਇਹ ਪੇਪਰ ਅਪ੍ਰੈਲ ਜਾਂ ਉਸ ਤੋਂ ਵੀ ਬਾਅਦ ਵਿੱਚ ਲਏ ਜਾਣਗੇ।

ਬੋਰਡ ਦੇ ਸਰਕੂਲਰ ਮੁਤਾਬਿਕ ਅਜਿਹੇ ਵਿਦਿਆਰਥੀਆਂ ਨੂੰ ਜੋ ਕੋਰੋਨਾ ਪਾਜ਼ਿਟਿਵ ਹਨ, ਸੇਲ੍ਫ਼ ਆਈਸੋਲੇਸ਼ਨ ਵਿੱਚ ਪੇਪਰ ਦੇਣੇ ਚਾਹੀਦੇ ਹਨ।

ਹਾਲ ਵਿੱਚ ਬੋਰਡ ਨੇ ਕਲਾਸ 10 ਅਤੇ 12 ਦੇ ਸਟੂਡੈਂਟਸ ਨੂੰ ਆਪਣਾ ਥਿਉਰੀ ਅਤੇ ਪ੍ਰੈਕਟੀਕਲ ਪੇਪਰ ਲਈ ਐਗਜ਼ਾਮ ਸੈਂਟਰ ਬਦਲਣ ਦੀ ਸੁਵਿਧਾ ਦਿੱਤੀ ਸੀ। ਬੋਰਡ ਵੱਲੋਂ ਕਿਹਾ ਗਿਆ ਕਿ ਇਹ ਬੋਰਡ ਦੇ ਨੋਟਿਸ ਵਿੱਚ ਆਇਆ ਹੈ ਕਿ ਕਈ ਸਟੂਡੈਂਟਸ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੋਵਿਦ ਦੇ ਚੱਲਦੇ ਜਿਸ ਸ਼ਹਿਰ ਵਿੱਚ ਉਹ ਪੇਪਰ ਲਈ ਰਜਿਸਟਰਡ ਹਨ ਉਸ ਤੋਂ ਦੂੱਜੇ ਸ਼ਹਿਰ ਜਾਂ ਦੇਸ਼ ਵਿੱਚ ਸ਼ੁਈਫਟ ਕਰ ਲਿਆ ਹੈ।
Published by: Anuradha Shukla
First published: March 31, 2021, 4:04 PM IST
ਹੋਰ ਪੜ੍ਹੋ
ਅਗਲੀ ਖ਼ਬਰ