ਕੋਰੋਨਾ ਦੇ ਵਧੇ ਕਹਿਰ ਤੋਂ ਬਾਅਦ ਕੇਂਦਰ ਭੇਜੇਗਾ ਪੰਜਾਬ, ਯੂਪੀ ਤੇ ਹਿਮਾਚਲ ਵਿਚ ਵਿਸ਼ੇਸ਼ ਟੀਮਾਂ

News18 Punjabi | News18 Punjab
Updated: November 22, 2020, 12:09 PM IST
share image
ਕੋਰੋਨਾ ਦੇ ਵਧੇ ਕਹਿਰ ਤੋਂ ਬਾਅਦ ਕੇਂਦਰ ਭੇਜੇਗਾ ਪੰਜਾਬ, ਯੂਪੀ ਤੇ ਹਿਮਾਚਲ ਵਿਚ ਵਿਸ਼ੇਸ਼ ਟੀਮਾਂ
ਕੋਰੋਨਾ ਦੇ ਵਧੇ ਕਹਿਰ ਤੋਂ ਬਾਅਦ ਕੇਂਦਰ ਭੇਜੇਗਾ ਪੰਜਾਬ, ਯੂਪੀ ਤੇ ਹਿਮਾਚਲ ਵਿਚ ਵਿਸ਼ੇਸ਼ ਟੀਮਾਂ

  • Share this:
  • Facebook share img
  • Twitter share img
  • Linkedin share img
ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਇਕ ਵਾਰ ਫਿਰ ਜ਼ੋਰ ਫੜਦੀ ਜਾ ਰਹੀ ਹੈ। ਦਿੱਲੀ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਦੌਰਾਨ ਕੇਂਦਰ ਸਰਕਾਰ ਵੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ। ਇਸ ਦੇ ਤਹਿਤ ਸਰਕਾਰ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮਾਂ ਭੇਜ ਰਹੀ ਹੈ।

ਕੇਂਦਰ ਸਰਕਾਰ ਵੱਲੋਂ ਭੇਜੀਆਂ ਜਾ ਰਹੀਆਂ ਇਹ ਟੀਮਾਂ ਕੋਵਿਡ 19 ਮਹਾਂਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰਨਗੀਆਂ। ਹਾਲ ਹੀ ਵਿੱਚ, ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਅਜਿਹੀਆਂ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਨੀਪੁਰ ਭੇਜੀਆਂ ਸਨ। ਇਨ੍ਹਾਂ ਸਾਰੇ ਰਾਜਾਂ ਵਿਚੋਂ ਕੁਝ ਰਾਜ ਅਜਿਹੇ ਹਨ ਜਿਥੇ ਕੋਰੋਨਾ ਦਾ ਕਹਿਰ ਵਧ ਰਿਹਾ ਹੈ।
Published by: Gurwinder Singh
First published: November 22, 2020, 12:05 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading