ਚੰਡੀਗੜ੍ਹ 'ਚ ਮਹਿੰਗੀ ਹੋਈ ਸ਼ਰਾਬ, ਅੱਜ ਤੋਂ 5% ਕੋਵਿਡ ਸੈੱਸ ਲਾਗੂ

News18 Punjabi | News18 Punjab
Updated: May 22, 2020, 12:19 AM IST
share image
ਚੰਡੀਗੜ੍ਹ 'ਚ ਮਹਿੰਗੀ ਹੋਈ ਸ਼ਰਾਬ, ਅੱਜ ਤੋਂ 5% ਕੋਵਿਡ ਸੈੱਸ ਲਾਗੂ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸ਼ਰਾਬ ਦੀ ਐੱਮ ਆਰ ਪੀ ਉੱਤੇ 5% ਤੱਕ ਕੋਵਿਡ ਸੈੱਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਆਦੇਸ਼ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤੁਰੰਤ ਪਰ ਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

ਇਸ ਵਾਸਤੇ ਜਾਰੀ ਕੀਤੀ ਗਈ ਨੋਟੀਫ਼ਿਕੇਸ਼ਨ ਮੁਤਾਬਿਕ ਕੋਵਿਡ ਸੈੱਸ ਕੱਠਾ ਕਰ ਕੇ ਐਕਸਾਈਜ਼ ਮਹਿਕਮੇ ਵੱਲੋਂ ਚੰਡੀਗੜ੍ਹ ਨਗਰ ਨਿਗਮ ਦੇ ਖਾਤੇ ਵਿੱਚ ਜਮਾ ਕੀਤਾ ਜਾਵੇਗਾ। ਇਸ ਪੈਸੇ ਨੂੰ ਇੱਕ ਪਾਸੇ ਰੱਖਿਆ ਜਾਵੇਗਾ ਤਾਂ ਜੋ ਕੋਵਿਡ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਐਮਰਜੈਂਸੀ ਵੇਲੇ ਇਸਤੇਮਾਲ ਵਿੱਚ ਲਿਆਂਦਾ ਜਾ ਸਕੇ।

ਇਸ ਮਹੀਨੇ ਵਿੱਚ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਐਕਸਾਈਜ਼ ਪਾਲਿਸੀ ਜਾਰੀ ਕਰਦੇ ਹੋਏ 12% ਕਾਓ ਸੈੱਸ (Cow Cess) ਵੀ ਲਾਇਆ ਸੀ। ਇਨ੍ਹਾਂ ਦੋਨੋਂ ਸੈੱਸ ਨਾਲ ਸ਼ਰਾਬ ਦੇ ਰੇਟਾਂ ਵਿੱਚ 12% ਵਾਧਾ ਹੋ ਜਾਵੇਗਾ।
ਚੰਡੀਗੜ੍ਹ 'ਚ ਦਾਰੂ ਹੋਈ ਮਹਿੰਗੀ, ਅੱਜ ਤੋਂ 5% ਕੋਵਿਡ ਸੈੱਸ ਲਾਗੂ
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading