ਚੰਡੀਗੜ੍ਹ ਵਿਚ ਕਰਫ਼ਿਊ 'ਚ ਢਿੱਲ ਨੂੰ ਹਾਈਕੋਰਟ ਵਿਚ ਚੁਣੌਤੀ

News18 Punjabi | News18 Punjab
Updated: March 28, 2020, 1:37 PM IST
share image
ਚੰਡੀਗੜ੍ਹ ਵਿਚ ਕਰਫ਼ਿਊ 'ਚ ਢਿੱਲ ਨੂੰ ਹਾਈਕੋਰਟ ਵਿਚ ਚੁਣੌਤੀ
ਹਾਈਕੋਰਟ ਦਾ ਫੈਸਲਾ- ਕਰਫ਼ਿਊ ਦੌਰਾਨ ਚੰਡੀਗੜ੍ਹ 'ਚ ਜਾਰੀ ਰਹੇਗੀ ਢਿੱਲ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਨੂੰ ਲੈ ਕੇ ਚੰਡੀਗੜ੍ਹ ਵਿਚ ਕਰਫ਼ਿਊ ਲਗਾਇਆ ਗਿਆ ਹੈ। ਪ੍ਰਸ਼ਾਸਨ ਨੇ ਕਰਫ਼ਿਊ ਵਿਚ ਲੋਕਾਂ ਨੂੰ ਕੁਝ ਢਿੱਲ ਦਿੱਤੀ ਹੈ ਜਿਸ ਵਿਚ ਚੰਡੀਗੜ੍ਹ ਵਿਚ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੁੱਲੀਆ ਰਹਿਣਗੀਆਂ। ਇਸ ਦੌਰਾਨ ਲੋਕ ਘਰਾਂ ਵਿਚ ਵਰਤੋਂਯੋਗ ਸਾਮਾਨ ਲੈ ਸਕਣਗੇ। ਇਸ ਦੌਰਾਨ ਵਕੀਲ DS patwalia, ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ। ਇਸ ਉੱਤੇ ਹਾਈਕੋਰਟ ਵਿਚ ਕੁੱਝ ਦੇਰ ਤੱਕ ਸੁਣਵਾਈ ਸ਼ੁਰੂ ਹੋ ਸਕਦੀ ਹੈ।

ਪਟੀਸ਼ਨ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਗ਼ਲਤ ਦੱਸਿਆ ਗਿਆ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ 8 ਕੇਸ ਹੋ ਗਏ ਹਨ। ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਆਈਸੋਲੇਟ ਵੀ ਕੀਤਾ ਗਿਆ ਹੈ। ਬੀਤੀ ਦਿਨੀਂ ਕਈ ਸੈਕਟਰਾਂ ਨੂੰ ਸੈਨੇਟਾਈਜ਼ਰ ਵੀ ਕੀਤਾ ਗਿਆ ਹੈ।
First published: March 28, 2020, 1:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading