Sanjeevani : Mohali ਪ੍ਰਸ਼ਾਸਨ ਦੀ ਪਹਿਲਕਦਮੀ, ਕਾਰ 'ਚ ਸਫ਼ਰ ਕਰ ਰਹੇ ਲੋਕਾਂ ਦਾ Vaccination

News18 Punjabi | News18 Punjab
Updated: May 17, 2021, 11:36 AM IST
share image
Sanjeevani : Mohali ਪ੍ਰਸ਼ਾਸਨ ਦੀ ਪਹਿਲਕਦਮੀ, ਕਾਰ 'ਚ ਸਫ਼ਰ ਕਰ ਰਹੇ ਲੋਕਾਂ ਦਾ Vaccination
ਨੈਟਵਰਕ 18, ਫੈਡਰਲ ਬੈਂਕ ਦੀ ਨਵੀਂ ਮੁਹਿੰਮ 'ਸੰਜੀਵਨੀ - ਟੀਕਾ ਜਿੰਦਗੀ ਕਾ', ਟੀਕਾਕਰਨ ਨਾਲ ਜੁੜੀਆਂ ਸਾਰੀਆਂ ਮਿੱਥਾਂ ਨੂੰ ਦੂਰ ਕਰੇਗੀ

  • Share this:
  • Facebook share img
  • Twitter share img
  • Linkedin share img
Mohali ਪ੍ਰਸ਼ਾਸਨ ਵੱਲੋਂ Corona ਕਾਲ 'ਚ ਵੱਖਰੀ ਕਿਸਮ ਦੀ ਪਹਿਲਕਦਮੀ ਕੀਤੀ ਗਈ ਹੈ। ਜਿਸ ਤਹਿਤ ਕਾਰ ਚ ਜਾ ਰਹੇ ਲੋਕਾਂ ਨੂੰ Vaccine ਲਗਾਈ ਜਾ ਰਹੀ ਹੈ। ਪਹਿਲੇ ਦਿਨ 600 ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਗਾਇਆ ਗਿਆ।




ਇਸ ਅਨੋਖੀ ਪਹਿਲ ਵਿੱਚ ਹੁਣ ਤੱਕ ਕਈ ਲੋਕ ਟੀਕਾਕਰਨ ਕਰਵਾ ਚੁੱਕੇ ਹਨ।
Published by: Anuradha Shukla
First published: May 17, 2021, 11:26 AM IST
ਹੋਰ ਪੜ੍ਹੋ
ਅਗਲੀ ਖ਼ਬਰ