ਪੰਜਾਬ 'ਚ ਕੋਰੋਨਾ ਅੰਕੜਾ 23 ਹਜ਼ਾਰ ਨੇੜੇ, ਅੱਜ 998 ਨਵੇਂ ਮਰੀਜ਼, 23 ਮੌਤਾਂ

News18 Punjabi | News18 Punjab
Updated: August 8, 2020, 7:37 PM IST
share image
ਪੰਜਾਬ 'ਚ ਕੋਰੋਨਾ ਅੰਕੜਾ 23 ਹਜ਼ਾਰ ਨੇੜੇ, ਅੱਜ 998 ਨਵੇਂ ਮਰੀਜ਼, 23 ਮੌਤਾਂ
ਪੰਜਾਬ 'ਚ ਕੋਰੋਨਾ ਅੰਕੜਾ 23 ਹਜ਼ਾਰ ਨੇੜੇ, ਅੱਜ 998 ਨਵੇਂ ਮਰੀਜ਼, 23 ਮੌਤਾਂ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 168 ਅਤੇ ਪਟਿਆਲਾ ਤੋਂ 139 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 562 ਮਰੀਜ਼ ਦਮ ਤੋੜ ਚੁੱਕੇ ਹਨ।

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 998 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 22928 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 14880 ਮਰੀਜ਼ ਠੀਕ ਹੋ ਚੁੱਕੇ, ਬਾਕੀ 7506 ਮਰੀਜ ਇਲਾਜ਼ ਅਧੀਨ ਹਨ। ਪੀੜਤ 123 ਮਰੀਜ਼ ਆਕਸੀਜਨ ਅਤੇ 26 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 168 ਅਤੇ ਪਟਿਆਲਾ ਤੋਂ 139 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।  ਹੁਣ ਤੱਕ 562 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 23 ਮੌਤਾਂ 'ਚ 12 ਲੁਧਿਆਣਾ, 3 ਪਟਿਆਲਾ, 1 ਜਲੰਧਰ, 1 ਬਰਨਾਲਾ, 1 ਸੰਗਰੂਰ, 2 ਅੰਮ੍ਰਿਤਸਰ, 1 ਨਵਾਂ ਸ਼ਹਿਰ, 1 ਮੁਹਾਲੀ ਤੇ 1 ਰੋਪੜ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 21 ਲੱਖ, 8 ਹਜ਼ਾਰ, 705 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 14 ਲੱਖ, 43 ਹਜ਼ਾਰ, 183 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 42798 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਹੁਣ ਤੱਕ ਦੁਨੀਆਂ ਭਰ 'ਚ 1 ਕਰੋੜ, 95 ਲੱਖ, 97 ਹਜ਼ਾਰ, 250 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 25 ਲੱਖ, 87 ਹਜ਼ਾਰ, 296 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 7 ਲੱਖ, 24 ਹਜ਼ਾਰ, 983 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: August 8, 2020, 7:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading