Coronavirus update : ਪੰਜਾਬ ‘ਚ ਅੱਜ 890 ਨਵੇਂ ਮਰੀਜ਼ ਰਿਪੋਰਟ, 25 ਮੌਤਾਂ

News18 Punjabi | News18 Punjab
Updated: October 10, 2020, 9:03 PM IST
share image
Coronavirus update : ਪੰਜਾਬ ‘ਚ ਅੱਜ 890 ਨਵੇਂ ਮਰੀਜ਼ ਰਿਪੋਰਟ, 25 ਮੌਤਾਂ
ਪੰਜਾਬ ‘ਚ ਅੱਜ ਮਿਲੇ 890 ਨਵੇਂ ਮਰੀਜ਼

ਹੁਣ ਤੱਕ ਕੋਰੋਨਾ ਪਾਜੀਟਿਵ 109767 ਮਰੀਜ਼ ਠੀਕ ਹੋਏ, ਸ਼ੱਕੀ ਮਰੀਜ਼ਾਂ ਗਿਣਤੀ 33159 ਹੈ

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 123317 ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 3798 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 9752 ਹੈ ਅਤੇ ਕੋਰੋਨਾ ਪਾਜੀਟਿਵ 109767 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ੱਕੀ ਮਰੀਜ਼ਾਂ ਗਿਣਤੀ 33159 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।

ਅੱਜ 22 ਜਿਲਿਆਂ ਵਿਚੋਂ 890 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ ਵਿਚੋਂ 69, ਲੁਧਿਆਣਾ ਵਿਚ 43,  ਜਲੰਧਰ ਵਿਚ 77, ਪਟਿਆਲਾ ਵਿਚ 54, ਮੋਹਾਲੀ ਵਿਚ 125, ਗੁਰਦਾਸਪੁਰ ਵਿਚ 109, ਬਠਿੰਡਾ ਵਿਚ 64, ਹੁਸ਼ਿਆਰਪੁਰ ਵਿਚ 40, ਫਿਰੋਜਪੁਰ ਵਿਚੋਂ 30, ਪਠਾਨਕੋਟ ਵਿਚੋਂ 48, ਸੰਗਰੂਰ ਵਿਚੋਂ 16, ਕਪੂਰਥਲਾ ਵਿਚੋਂ 32, ਫਰੀਦਕੋਟ ਵਿਚੋਂ 20, ਮੁਕਸਤਰ ਵਿਚੋਂ 22, ਫਾਜਿਲਕਾ ਵਿਚੋਂ 31, ਮੋਗਾ ਵਿਚੋਂ 15, ਰੋਪੜ ਵਿਚੋਂ 28, ਫਤਿਹਗੜ੍ਹ ਸਾਹਿਬ ਵਿਚੋਂ 13, ਬਰਨਾਲਾ ਵਿਚੋਂ 11, ਤਰਨ ਤਾਰਨ ਵਿਚੋਂ 10 ਐਸਬੀਐਸ ਨੀਗਰ ਵਿਚੋਂ 8 ਅਤੇ ਮਾਨਸਾ ਵਿਚੋਂ 25 ਨਵੇਂ ਕੇਸ ਮਿਲੇ ਹਨ।
Published by: Ashish Sharma
First published: October 10, 2020, 8:59 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading