Rajpura: ਬਾਜਾਰ, ਗਲੀ-ਮੁਹੱਲੇ ਤੇ ਕਲੋਨੀਆਂ ਤੋਂ ਕੋਰੋਨਾ ਸੈਂਪਲ ਲੈਣ ਲੱਗੀ ਸਿਹਤ ਵਿਭਾਗ ਦੀ ਟੀਮ

ਬਾਜਾਰ, ਗਲੀ-ਮੁਹੱਲੇ ਤੇ ਕਲੋਨੀਆਂ ਤੋਂ ਕੋਰੋਨਾ ਸੈਂਪਲ ਲੈਣ ਲੱਗੀ ਸਿਹਤ ਵਿਭਾਗ ਦੀ ਟੀਮ
- news18-Punjabi
- Last Updated: September 14, 2020, 2:18 PM IST
Amarjit Singh Pannu
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਹੁਕਮ ਕੀਤੇ ਹਨ ਕਿ ਕਿਸੇ ਵੀ ਬਾਜਾਰ, ਗਲੀ ਮੁਹੱਲੇ ਕਲੋਨੀ ਵਿੱਚ ਬੱਚੇ, ਬਜੁਰਗ, ਨੌਜਵਾਨ ਅਤੇ ਔਰਤਾਂ ਦੇ ਕਰੋਨਾ ਟੈਸਟ ਦੇ ਸੈਂਪਲ ਲੈਣੇ ਬਹੁਤ ਜਰੂਰੀ ਹਨ। ਰਾਜਪੁਰਾ 340 ਦੇ ਕਰੀਬ ਕਰੋਨਾ ਪਾਜੀਟਿਵ ਦੇ ਮਾਮਲੇ ਆਏ ਹਨ ਅਤੇ 28 ਦੇ ਕਰੀਬ ਕਰੋਨਾ ਦੀ ਬਿਮਾਰੀ ਨਾਲ ਮੋਤਾ ਹੋ ਚੁੱਕਿਆ ਹਨ। ਇਸ ਲਈ ਸਿਵਲ ਹਸਪਤਾਲ ਰਾਜਪੁਰਾ ਦੇ ਡਾਕਟਰਾਂ ਦੀ ਟੀਮ ਵੱਲੋਂ ਲਗਾਤਾਰ ਕਰੋਨਾ ਟੈਸਟ ਦੇ ਸੈਂਪਲ ਲੈਣ ਲਈ ਰਾਜਪੁਰਾ ਟਾਊਨ ਦੀ ਟਰੱਕ ਮਾਰਕੀਟ ਵਿੱਚ ਪਹੁੰਚੇ ਤੇ ਹਰ ਇਕ ਦੁਕਾਨਦਾਰ ਨੂੰ ਕਰੋਨਾ ਟੈਸਟ ਕਰਾਉਣ ਲਈ ਕਿਹਾ ਗਿਆ। ਸਾਰੇ ਦਿਨ ਵਿੱਚ 70 ਦੇ ਕਰੀਬ ਕਰੋਨਾ ਟੈਸਟ ਸੈਂਪਲ ਲਏ ਗਏ ਤਾਂ 13 ਮਾਮਲੇ ਕਰੋਨਾ ਟੈਸਟ ਦੇ ਪਾਜ਼ਿਟਿਵ ਆਏ ਹਨ।
ਪੁਲਿਸ ਵਿਭਾਗ ਦੇ ਐੱਸ ਐਮ ਓ ਰਾਜਪੁਰਾ ਨੇ ਮਾਰਕੀਟ ਵਿੱਚ ਪਹੁੰਚੇ ਕੇ ਸਭ ਨੂੰ ਅਪੀਲ ਕੀਤੀ ਕਿ ਕਰੋਨਾ ਟੈਸਟ ਜਰੂਰ ਕਰਵਾਓ। ਇਸ ਨਾਲ ਤੁਹਾਡੇ ਪਰਵਾਰ ਦਾ ਫੇਦਾ ਹੈ। ਜਗਪਾਲ ਇੰਦਰ ਸਿੰਘ ਐੱਸ ਐਮ ਓ ਸਿਵਲ ਹਸਪਤਾਲ ਰਾਜਪੁਰਾ ਨੇ ਦਸਿਆ ਕਿ ਰਾਜਪੁਰਾ ਟਾਊਨ ਦੀ ਟਰੱਕ ਮਾਰਕੀਟ ਵਿੱਚ ਡਾਕਟਰ ਦੀ ਟੀਮ ਵੱਲੋਂ ਕਰੋਨਾ ਟੈਸਟ ਦੇ ਸੈਂਪਲ ਲਏ ਜਾ ਰਹੇ ਹਨ ਪਰ ਲੋਕ ਸਹਿਯੋਗ ਨਹੀਂ ਕਰ ਰਹੇ ਹਨ ਅਸੀ ਹਰ ਇਕ ਦੁਕਾਨਦਾਰ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਪਰਿਵਾਰ ਦੀ ਸੁਰਿਖਆ ਲੇਈ ਟੈਸਟ ਜਰੂਰ ਕਰਵਾਓ। ਇਸਦੇ ਨਾਲ ਹੀ ਦੁਕਾਨਾਂ ਤੇ ਕੰਮ ਕਰਦੇ ਮੁਲਾਜਮਾਂ ਦੇ ਕਰੋਨਾ ਟੈਸਟ ਜਰੂਰ ਕਰਵਾਓ ਤਾਂ ਕਿ ਉਨ੍ਹਾਂ ਦਾ ਪਰਿਵਾਰ ਕਰੋਨਾ ਮੁਕਤ ਹੋ ਜਾਵੇ। ਜੋ ਲੋਕ ਕਰੋਨਾ ਪਾਜੀਟਿਵ ਆਉਦੇ ਹਨ, ਉਨ੍ਹਾਂ ਨੂੰ ਘਰ ਵਿੱਚ ਹੀ ਏਕਾਂਤਵਾਸ ਕਰ ਦਿੱਤਾ ਜਾਂਦਾ ਹੈ।