Home /News /coronavirus-latest-news /

ਮਾਨਸਾ 'ਚ ਬੱਚੀ ਦੇ ਪਹਿਲੇ ਜਨਮ ਦਿਨ 'ਤੇ ਕੇਕ ਲੈ ਕੇ ਪੁੱਜੇ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ

  • Share this:
    ਲੌਕਡਾਊਨ ਕਾਰਨ ਜਿਥੇ ਇਕ ਪਾਸੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਤੇ ਲੋਕਾਂ ਦੀ ਕੁੱਟਮਾਰ ਦੀਆਂ ਇਕ ਤੋਂ ਬਾਅਦ ਇਕ ਵੀਡੀਓ ਵਾਇਰਲ ਹੋ ਰਹੀਆਂ ਹਨ, ਉਥੇ ਮਾਨਸਾ ਪੁਲਿਸ ਦੀ ਇਕ ਸਾਲਾ ਬੱਚੀ ਦੇ ਜਨਮ ਦਿਨ ਉਤੇ ਉਸ ਦੇ ਘਰ ਕੇਕ ਪਹੁੰਚਣ ਦੀ ਵੀਡੀਓ ਵਾਇਰਲ ਸਾਹਮਣੇ ਆਈ ਹੈ।

    ਸੋਸ਼ਲ ਮੀਡੀਆ ਉਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਮਾਨਸਾ ਪੁਲਿਸ ਦੀਆਂ ਤਰੀਫਾਂ ਦੇ ਪੁਲ ਬੰਨ੍ ਰਹੇ ਹਨ। ਦਰਅਸਲ ਮਾਨਸਾ ਵਿਚ ਇਕ ਸਾਲਾ ਬੱਚੀ ਦਾ ਜਨਮ ਦਿਨ ਸੀ। ਪਹਿਲਾ ਜਨਮ ਦਿਨ ਹੋਣ ਕਾਰਨ ਮਾਪੇ ਇਸ ਨੂੰ ਸੈਲੀਬਰੇਟ ਕਰਨਾ ਚਾਹੁੰਦੇ ਸਨ। ਬੱਚੇ ਦੇ ਪਿਤਾ ਨੇ ਪੁਲਿਸ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਫਿਰ ਕੁਝ ਮੁਲਾਜ਼ਮ ਕੇਕ ਲੈ ਕੇ ਅਚਾਨਕ ਬੱਚੀ ਦੇ ਘਰ ਪੁੱਚ ਗਏ।

    Published by:Gurwinder Singh
    First published:

    Tags: Coronavirus, Mansa, Punjab

    ਅਗਲੀ ਖਬਰ