ਮੁੱਖ ਮੰਤਰੀ ਦਫਤਰ 'ਚ ਕੋਰੋਨਾ ਦੀ ਦਸਤਕ, ਰਾਜਸੀ ਸਕੱਤਰ ਦਾ ਡਰਾਈਵਰ ਕੋਵਿਡ ਪਾਜੀਟਿਵ

News18 Punjabi | News18 Punjab
Updated: July 29, 2020, 5:52 PM IST
share image
ਮੁੱਖ ਮੰਤਰੀ ਦਫਤਰ 'ਚ ਕੋਰੋਨਾ ਦੀ ਦਸਤਕ, ਰਾਜਸੀ ਸਕੱਤਰ ਦਾ ਡਰਾਈਵਰ ਕੋਵਿਡ ਪਾਜੀਟਿਵ
ਮੁੱਖ ਮੰਤਰੀ ਦਫਤਰ 'ਚ ਕੋਰੋਨਾ ਦੀ ਦਸਤਕ, ਰਾਜਸੀ ਸਕੱਤਰ ਦਾ ਡਰਾਈਵਰ ਕੋਵਿਡ ਪਾਜੀਟਿਵ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਪੰਜਾਬ ਦੇ ਸੀ.ਐਮ.ਓ ਵਿੱਚ ਵੀ ਦਾਖਲ ਹੋ ਗਿਆ ਹੈ। ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਮੇਜਰ ਅਮਰਦੀਪ ਸਿੰਘ ਦੇ ਡਰਾਈਵਰ ਕਾਂਸਟੇਬਲ ਬਿਲਾਵਲ ਸਿੰਘ ਨੂੰ (ਅਸਿਮਪਟੋਮੈਟਿਕ) ਕੋਵਿਡ ਪਾਜ਼ਿਟਿਵ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ ਉਸ ਦੀ ਸਿਹਤ ਫਿਲਹਾਲ ਚੰਗੀ ਹੈ ਅਤੇ ਉਸਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਮੇਜਰ ਅਮਰਦੀਪ ਸਿੰਘ ਜਿੰਨ੍ਹਾਂ ਦਾ ਪਹਿਲਾਂ ਕੋਰੋਨਾ ਨੈਗੇਟਿਵ ਆਇਆ ਸੀ, ਨੇ ਵੀ ਦੁਬਾਰਾ ਕੋਰੋਨਾ ਟੈਸਟ ਕਰਾਇਆ ਹੈ ਅਤੇ ਆਪਣੇ ਆਪ ਨੂੰ ਘਰ ਵਿੱਚ ਕੁਆਰੰਟੀਨ ਕਰ ਲਿਆ। ਉਨ੍ਹਾਂ ਦੇ ਦਫਤਰ ਦੇ ਇੱਕ ਬੁਲਾਰੇ ਨੇ ਬੇਨਤੀ ਕੀਤੀ ਹੈ ਕਿ ਜੇ ਉਪਰੋਕਤ ਅਧਿਕਾਰੀ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੋਈ ਸੰਪਰਕ ਵਿੱਚ ਆਇਆ ਹੋਵੇ ਤਾਂ ਉਹ ਜ਼ਰੂਰੀ ਰੋਕਥਾਮ ਹੱਲ ਕਰਨ ਅਤੇ ਤੁਰੰਤ ਸੂਚਿਤ ਕਰਨ।
Published by: Ashish Sharma
First published: July 29, 2020, 5:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading