Home /News /coronavirus-latest-news /

Coronavirus update :ਪੰਜਾਬ 'ਚ 24 ਘੰਟੇ ਦੌਰਾਨ 12 ਮੌਤਾਂ, 485 ਨਵੇਂ ਕੋਰੋਨਾ ਮਰੀਜ਼

Coronavirus update :ਪੰਜਾਬ 'ਚ 24 ਘੰਟੇ ਦੌਰਾਨ 12 ਮੌਤਾਂ, 485 ਨਵੇਂ ਕੋਰੋਨਾ ਮਰੀਜ਼

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 90, ਜਲੰਧਰ ਤੋਂ 39, ਲੁਧਿਆਣਾ 77, ਮੁਹਾਲੀ ਤੋਂ 51, ਬਠਿੰਡਾ 47, ਅੰਮ੍ਰਿਤਸਰ ਤੋਂ 36, ਪਟਿਆਲਾ 30 ਤੇ ਗੁਰਦਾਸਪੁਰ ਤੋਂ 16 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:

ਅੱਜ ਪੰਜਾਬ 'ਚ 485 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 130640 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 122256 ਮਰੀਜ਼ ਠੀਕ ਹੋ ਚੁੱਕੇ, ਬਾਕੀ 4277 ਮਰੀਜ ਇਲਾਜ਼ ਅਧੀਨ ਹਨ। ਅੱਜ 521 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 116 ਮਰੀਜ਼ ਆਕਸੀਜਨ ਅਤੇ 21 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 90, ਜਲੰਧਰ ਤੋਂ 39, ਲੁਧਿਆਣਾ 77, ਮੁਹਾਲੀ ਤੋਂ 51, ਬਠਿੰਡਾ 47, ਅੰਮ੍ਰਿਤਸਰ ਤੋਂ 36, ਪਟਿਆਲਾ 30 ਤੇ ਗੁਰਦਾਸਪੁਰ ਤੋਂ 16 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 4107 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 12 ਮੌਤਾਂ 'ਚ 5 ਅੰਮ੍ਰਿਤਸਰ, 1 ਬਠਿੰਡਾ, 2 ਪਟਿਆਲਾ, 2 ਮੋਹਾਲੀ, 1 ਤਰਨਤਾਰਨ ਅਤੇ 1 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 78 ਲੱਖ, 15 ਹਜ਼ਾਰ, 363 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 70 ਲੱਖ , 16 ਹਜ਼ਾਰ, 46 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 18 ਹਜ਼ਾਰ, 7 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 4 ਕਰੋੜ, 25 ਲੱਖ, 93 ਹਜ਼ਾਰ, 419 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 3 ਕਰੋੜ, 14  ਲੱਖ, 79 ਹਜ਼ਾਰ, 880 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 11 ਲੱਖ, 50 ਹਜ਼ਾਰ, 856 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab