Home /News /coronavirus-latest-news /

Coronavirus update : ਪੰਜਾਬ 'ਚ ਅੱਜ 481 ਨਵੇਂ ਮਰੀਜ਼, 23 ਪੀੜਤਾਂ ਦੀ ਗਈ ਜਾਨ

Coronavirus update : ਪੰਜਾਬ 'ਚ ਅੱਜ 481 ਨਵੇਂ ਮਰੀਜ਼, 23 ਪੀੜਤਾਂ ਦੀ ਗਈ ਜਾਨ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 75, ਜਲੰਧਰ ਤੋਂ 98, ਲੁਧਿਆਣਾ 53, ਮੁਹਾਲੀ ਤੋਂ 53, ਬਠਿੰਡਾ 35, ਅੰਮ੍ਰਿਤਸਰ ਤੋਂ 38, ਪਟਿਆਲਾ 20 ਤੇ ਗੁਰਦਾਸਪੁਰ ਤੋਂ 13 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:

ਅੱਜ ਪੰਜਾਬ 'ਚ 481 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 130157 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 121735 ਮਰੀਜ਼ ਠੀਕ ਹੋ ਚੁੱਕੇ, ਬਾਕੀ 4327 ਮਰੀਜ ਇਲਾਜ਼ ਅਧੀਨ ਹਨ। ਅੱਜ 580 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 110 ਮਰੀਜ਼ ਆਕਸੀਜਨ ਅਤੇ 27 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਹੁਸ਼ਿਆਰਪੁਰ ਤੋਂ 75, ਜਲੰਧਰ ਤੋਂ 98, ਲੁਧਿਆਣਾ 53, ਮੁਹਾਲੀ ਤੋਂ 53, ਬਠਿੰਡਾ 35, ਅੰਮ੍ਰਿਤਸਰ ਤੋਂ 38, ਪਟਿਆਲਾ 20 ਤੇ ਗੁਰਦਾਸਪੁਰ ਤੋਂ 13 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 4095 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 23 ਮੌਤਾਂ 'ਚ 3 ਅੰਮ੍ਰਿਤਸਰ, 3 ਲੁਧਿਆਣਾ, 3 ਬਠਿੰਡਾ, 3 ਹੁਸ਼ਿਆਰਪੁਰ, 2 ਪਟਿਆਲਾ, 2 ਰੋਪੜ, 2 ਤਰਨਤਾਰਨ, 1 ਫਾਜ਼ਿਲਕਾ, 1 ਮਾਨਸਾ, 1 ਮੁਕਤਸਰ, 1 ਸੰਗਰੂਰ, 1 ਗੁਰਦਾਸਪੁਰ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 77 ਲੱਖ, 68 ਹਜ਼ਾਰ, 219 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 69 ਲੱਖ , 53 ਹਜ਼ਾਰ, 695 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 17 ਹਜ਼ਾਰ, 395 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 4 ਕਰੋੜ, 21 ਲੱਖ, 27 ਹਜ਼ਾਰ, 870 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 3 ਕਰੋੜ, 12  ਲੱਖ, 47 ਹਜ਼ਾਰ, 546 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 11 ਲੱਖ, 44 ਹਜ਼ਾਰ, 547 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab