Home /News /coronavirus-latest-news /

Coronavirus update :ਪੰਜਾਬ 'ਚ ਅੱਜ 549 ਨਵੇਂ ਕੋਰੋਨਾ ਮਰੀਜ਼, 31 ਲੋਕਾਂ ਦੀ ਗਈ ਜਾਨ

Coronavirus update :ਪੰਜਾਬ 'ਚ ਅੱਜ 549 ਨਵੇਂ ਕੋਰੋਨਾ ਮਰੀਜ਼, 31 ਲੋਕਾਂ ਦੀ ਗਈ ਜਾਨ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 37, ਲੁਧਿਆਣਾ 64, ਮੁਹਾਲੀ ਤੋਂ 22, ਬਠਿੰਡਾ 68, ਅੰਮ੍ਰਿਤਸਰ ਤੋਂ 22, ਪਟਿਆਲਾ 51 ਤੇ ਗੁਰਦਾਸਪੁਰ ਤੋਂ 31 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:

ਅੱਜ ਪੰਜਾਬ 'ਚ 549 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 125760 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 114075 ਮਰੀਜ਼ ਠੀਕ ਹੋ ਚੁੱਕੇ, ਬਾਕੀ 7760 ਮਰੀਜ ਇਲਾਜ਼ ਅਧੀਨ ਹਨ। ਅੱਜ 1552 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 176 ਮਰੀਜ਼ ਆਕਸੀਜਨ ਅਤੇ 32 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 37, ਲੁਧਿਆਣਾ 64, ਮੁਹਾਲੀ ਤੋਂ 22, ਬਠਿੰਡਾ 68, ਅੰਮ੍ਰਿਤਸਰ ਤੋਂ 22, ਪਟਿਆਲਾ 51 ਤੇ ਗੁਰਦਾਸਪੁਰ ਤੋਂ 31 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3925 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 31 ਮੌਤਾਂ 'ਚ 9 ਮੋਹਾਲੀ, 3 ਲੁਧਿਆਣਾ, 1 ਹੁਸ਼ਿਆਰਪੁਰ, 1 ਫਰੀਦਕੋਟ, 5 ਜਲੰਧਰ , 1 ਅੰਮ੍ਰਿਤਸਰ, 1 ਬਰਨਾਲਾ, 2 ਫਿਰੋਜ਼ਪੁਰ, 3 ਪਟਿਆਲਾ, 2 ਮੁਕਤਸਰ,  1 ਸੰਗਰੂਰ, 2 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

ਭਾਰਤ 'ਚ ਹੁਣ ਤੱਕ 72 ਲੱਖ, 51 ਹਜ਼ਾਰ, 918 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 63 ਲੱਖ , 14 ਹਜ਼ਾਰ, 541 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 10 ਹਜ਼ਾਰ, 724 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 84 ਲੱਖ, 66 ਹਜ਼ਾਰ, 568 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 89 ਲੱਖ, 11 ਹਜ਼ਾਰ, 268 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 92 ਹਜ਼ਾਰ, 398 ਲੋਕਾਂ ਦੀ ਜਾਨ ਜਾ ਚੁੱਕੀ ਹੈ।

Published by:Ashish Sharma
First published:

Tags: Coronavirus, COVID-19, Punjab