Home /News /coronavirus-latest-news /

COVID-19: ਕੈਨੇਡਾ ‘ਚ ਪੰਜਾਬੀਆਂ ਨੇ ਲਾਇਆ ਲੋੜਵੰਦਾਂ ਲਈ ਫੂਡ ਲੰਗਰ

COVID-19: ਕੈਨੇਡਾ ‘ਚ ਪੰਜਾਬੀਆਂ ਨੇ ਲਾਇਆ ਲੋੜਵੰਦਾਂ ਲਈ ਫੂਡ ਲੰਗਰ

COVID-19: ਕੈਨੇਡਾ ‘ਚ ਪੰਜਾਬੀਆਂ ਨੇ ਲਾਇਆ ਲੋੜਵੰਦਾਂ ਲਈ ਫੂਡ ਲੰਗਰ

COVID-19: ਕੈਨੇਡਾ ‘ਚ ਪੰਜਾਬੀਆਂ ਨੇ ਲਾਇਆ ਲੋੜਵੰਦਾਂ ਲਈ ਫੂਡ ਲੰਗਰ

ਕੈਨੇਡਾ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਦੌਰਾਨ ਪੰਜਾਬੀ ਨੌਜਵਾਨਾਂ ਨੇ ਗੁਰੂ ਨਾਨਕ ਫੂਡ ਸੇਵਾ ਦੀ ਸ਼ੁਰੂਆਤ ਕੀਤੀ ਹੈ।ਜਿਸ ਵਿਚ ਕੋਈ ਵੀ ਲੋੜਵੰਦ ਵਿਅਕਤੀ ਫੂਡ ਲੈ ਕੇ ਜਾ ਸਕਦਾ ਹੈ।

  • Share this:
    ਕੈਨੇਡਾ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਦੌਰਾਨ ਪੰਜਾਬੀ ਨੌਜਵਾਨਾਂ ਨੇ ਗੁਰੂ ਨਾਨਕ ਫੂਡ ਸੇਵਾ ਦੀ ਸ਼ੁਰੂਆਤ ਕੀਤੀ ਹੈ।ਜਿਸ ਵਿਚ ਕੋਈ ਵੀ ਵਿਅਕਤੀ ਇਸ ਸੰਕਟ ਦੀ ਘੜੀ ਵਿਚ ਫੂਡ ਲੈ ਕੇ ਜਾ ਸਕਦਾ ਹੈ।

    ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਪੰਜਾਬ ਦੇ ਵਿਦਿਆਰਥੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਵਿਦਿਆਰਥੀਆਂ ਦੀ ਮਦਦ ਲਈ ਪੰਜਾਬੀ ਜਥੇਬੰਦੀਆ ਅੱਗੇ ਆ ਰਹੀਆ ਹਨ। ਵਿਦਿਆਰਥੀਆਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ।

    ਜਿਕਰਯੋਗ ਹੈ ਕਿ ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ 43888 ਹੋ ਗਈ ਹੈ ਇਹਨਾਂ ਵਿਚੋ 2302 ਮਰੀਜਾਂ ਦੀ ਮੌਤ ਹੋ ਗਈ ਹੈ ਅਤੇ 15540 ਮਰੀਜ਼ ਠੀਕ ਹੋ ਗਏ ਹਨ। ਇਹਨਾਂ ਅੰਕੜਿਆ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਕੋਰੋਨਾ ਦਾ ਕਹਿਰ ਕੈਨੇਡਾ ਵਿਚ ਜਾਰੀ ਹੈ।
    Published by:Ashish Sharma
    First published:

    Tags: Canada, Coronavirus, COVID-19

    ਅਗਲੀ ਖਬਰ