ਵਾਲ ਕਟਵਾਉਣ ਲਈ ਆਧਾਰ ਕਾਰਡ ਜ਼ਰੂਰੀ, ਇਸ ਸੂਬੇ ਨੇ ਰੱਖੀਆਂ ਇਹ ਸ਼ਰਤਾਂ...

News18 Punjabi | News18 Punjab
Updated: June 2, 2020, 12:31 PM IST
share image
ਵਾਲ ਕਟਵਾਉਣ ਲਈ ਆਧਾਰ ਕਾਰਡ ਜ਼ਰੂਰੀ, ਇਸ ਸੂਬੇ ਨੇ ਰੱਖੀਆਂ ਇਹ ਸ਼ਰਤਾਂ...
ਵਾਲ ਕਟਵਾਉਣ ਲਈ ਆਧਾਰ ਕਾਰਡ ਜ਼ਰੂਰੀ, ਇਸ ਸੂਬੇ ਨੇ ਰੱਖੀਆਂ ਇਹ ਸ਼ਰਤਾਂ...

  • Share this:
  • Facebook share img
  • Twitter share img
  • Linkedin share img



 ਲੌਕਡਾਊਨ-05 (Lockdown-05) ਅਤੇ ਅਨਲੌਕ-01 (Unlock-01) ਤਹਿਤ ਵੱਖ-ਵੱਖ ਰਾਜਾਂ ਵਿਚ ਕਈ ਛੋਟਾਂ ਮਿਲੀਆਂ ਹਨ। ਦੇਸ਼ ਦੇ ਬਹੁਤੇ ਰਾਜ ਅਜਿਹੇ ਹਨ ਜਿਥੇ ਅਜੇ ਤੱਕ ਸੈਲੂਨ ਖੋਲ੍ਹਣ ਦੀ ਆਗਿਆ ਨਹੀਂ ਮਿਲੀ ਹੈ, ਪਰ ਕੁਝ ਰਾਜਾਂ ਨੇ ਸ਼ਰਤਾਂ ਤਹਿਤ ਇਸ ਵਿਚ ਢਿੱਲ ਦਿੱਤੀ ਹੈ। ਤਾਮਿਲਨਾਡੂ ਸਰਕਾਰ ਨੇ ਸੈਲੂਨ ਖੋਲ੍ਹਣ ਦੀ ਇਜਾਜਤ ਦਿੰਦਿਆਂ ਸ਼ਰਤ ਲਾਈ ਹੈ ਕਿ ਜੇ ਕੋਈ ਵਿਅਕਤੀ ਵਾਲ ਕਟਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਧਾਰ ਕਾਰਡ ਦਿਖਾਉਣਾ ਪਏਗਾ। ਨਾਲ ਹੀ, ਸੈਲੂਨ ਦਾ ਮਾਲਕ ਆਉਣ ਵਾਲੇ ਹਰੇਕ ਗਾਹਕ ਦਾ ਨਾਮ, ਪਤਾ, ਫੋਨ ਨੰਬਰ ਅਤੇ ਆਧਾਰ ਕਾਰਡ ਨੰਬਰ ਦਾ ਰਿਕਾਰਡ ਰੱਖੇਗਾ।






First published: June 2, 2020, 12:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading