ਕੋਵਿਡ ਘਟਾਉਂਦਾ ਹੈ ਮਰਦਾਂ ਵਿੱਚ ਸੈਕਸ ਹਾਰਮੋਨ ਜਿਸ ਕਾਰਨ ਹੁੰਦੀਆਂ ਨੇ ਜ਼ਿਆਦਾ ਮੌਤਾਂ: ਸਟਡੀ

News18 Punjabi | News18 Punjab
Updated: September 30, 2020, 6:19 PM IST
share image
ਕੋਵਿਡ ਘਟਾਉਂਦਾ ਹੈ ਮਰਦਾਂ ਵਿੱਚ ਸੈਕਸ ਹਾਰਮੋਨ ਜਿਸ ਕਾਰਨ ਹੁੰਦੀਆਂ ਨੇ ਜ਼ਿਆਦਾ ਮੌਤਾਂ: ਸਟਡੀ
ਕੋਵਿਡ ਘਟਾਉਂਦਾ ਹੈ ਮਰਦਾਂ ਵਿੱਚ ਸੈਕਸ ਹਾਰਮੋਨ ਜਿਸ ਕਾਰਨ ਹੁੰਦੀਆਂ ਨੇ ਜ਼ਿਆਦਾ ਮੌਤਾਂ: ਸਟਡੀ

ਇੱਕ ਨਵੀਂ ਸਟਡੀ ਵਿੱਚ ਪਾਇਆ ਗਿਆ ਹੈ ਕਿ ਕੋਵਿਡ ਕਰਕੇ ਮਰਦਾਂ ਵਿੱਚ ਮੌਤ ਦੀ ਦਰ ਜ਼ਿਆਦਾ ਹੈ। ਇਹ ਘਟਾਉਂਦਾ ਹੈ ਟੇਸਟੋਟ੍ਰੋਨ ਲੈਵਲ

  • Share this:
  • Facebook share img
  • Twitter share img
  • Linkedin share img
ਇੱਕ ਨਵੀਂ ਸਟਡੀ ਵਿੱਚ ਪਾਇਆ ਗਿਆ ਹੈ ਕਿ ਕੋਵਿਡ ਕਰਕੇ ਮਰਦਾਂ ਵਿੱਚ ਮੌਤ ਦੀ ਦਰ ਜ਼ਿਆਦਾ ਹੈ। ਇਹ ਘਟਾਉਂਦਾ ਹੈ ਟੇਸਟੋਟ੍ਰੋਨ ਲੈਵਲ ਜਿਸ ਬਾਰੇ ਪਹਿਲਾਂ ਸੋਚਿਆ ਜਾ ਰਿਹਾ ਸੀ ਕਿ ਇਹ ਖਰਾਬ ਸਿਹਤ ਦੀ ਨਿਸ਼ਾਨੀ ਹੈ ਪਰ ਹੁਣ ਇੱਕ ਸੋਧ ਵਿੱਚ ਪਤਾ ਲੱਗਿਆ ਹੈ ਕਿ ਅਜਿਹਾ ਵਾਇਰਲ ਇਨਫੈਕਸ਼ਨ ਕਰਕੇ ਹੋ ਰਿਹਾ ਹੋ ਸਕਦਾ ਹੈ। ਦਾ ਪ੍ਰਿੰਟ ਵਿੱਚ ਛਪੀ ਇੱਕ ਖ਼ਬਰ ਮੁਤਾਬਿਕ ਪਹਿਲੀ ਵਾਰ ਇਹ ਪਤਾ ਚੱਲਿਆ ਹੈ ਕਿ ਕੋਵਿਡ ਮਰੀਜ਼ਾਂ ਵਿੱਚ ਕੋਵਿਡ ਕਾਰਨ ਮੇਲ ਸੈਕਸ ਹਾਰਮੋਨ ਘੱਟ ਜਾਂਦੇ ਹਨ। ਘੱਟ ਟੇਸਟੋਟ੍ਰੋਨ ਲੈਵਲ ਕਾਰਨ ਕੋਰੋਨਾ ਮਰੀਜ਼ਾਂ ਦੀ ਹਾਲਤ ਕਾਫ਼ੀ ਵਿਗੜਨ ਦਾ ਅਤੇ ਮੌਜਤ ਦਾ ਵੀ ਕਾਰਨ ਬਣਦੀ ਹੈ। ਇਹ ਸੋਧ ਯੂਨੀਵਰਸਿਟੀ ਆਫ਼ ਮਰਸਿਨ ਤੇ ਮਰਸਿਨ ਸਿਟੀ ਐਜੂਕੇਸ਼ਨ ਐਂਡ ਰੀਸਰਚ ਹਸਪਤਾਲ ਤੁਰਕੀ ਵਿੱਚ ਕੀਤਾ ਗਿਆ ਹੈ।

ਮਰਦਾਂ ਵਿੱਚ ਟੇਸਟੋਟ੍ਰੋਨ ਲੈਵਲ 40 ਦੀ ਉਮਰ ਤੋਂ ਬਾਅਦ 0.8-2 ਫ਼ੀਸਦੀ ਹਰ ਸਾਲ ਘਟਦਾ ਹੈ ਜੋ ਕਿ ਜ਼ਿਆਦਾ ਉਮਰ ਵਿੱਚ ਕੋਰੋਨਾ ਹੋਣ ਦਾ ਕਾਰਨ ਵੀ ਕਿਹਾ ਜਾ ਸਕਦਾ ਹੈ।
Published by: Anuradha Shukla
First published: September 30, 2020, 6:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading