COVID-19: ਮਦਦ ਆਉਂਦੀ ਵੇਖ ਬੁਰੀਂ ਤਰ੍ਹਾਂ ਰੌਣ ਲੱਗੀ ਬਜ਼ੁਰਗ, ਹਰਭਜਨ ਨੇ ਸ਼ੇਅਰ ਕੀਤਾ ਭਾਵੁਕ Video

News18 Punjabi | News18 Punjab
Updated: April 4, 2020, 6:36 PM IST
share image
COVID-19: ਮਦਦ ਆਉਂਦੀ ਵੇਖ ਬੁਰੀਂ ਤਰ੍ਹਾਂ ਰੌਣ ਲੱਗੀ ਬਜ਼ੁਰਗ, ਹਰਭਜਨ ਨੇ ਸ਼ੇਅਰ ਕੀਤਾ ਭਾਵੁਕ Video
COVID-19: ਮਦਦ ਆਉਂਦੀ ਵੇਖ ਬੁਰੀਂ ਤਰ੍ਹਾਂ ਰੌਣ ਲੱਗੀ ਬਜ਼ੁਰਗ, ਹਰਭਜਨ ਨੇ ਸ਼ੇਅਰ ਕੀਤਾ ਭਾਵੁਕ Video,

ਦੇਸ਼ ਵਿਚ ਕੁਝ ਲੋਕ ਭੁੱਖ ਨਾਲ ਜੂਝ ਰਹੇ ਲੋਕਾਂ ਨੂੰ ਰਾਸ਼ਨ ਆਦਿ ਮੁਹੱਈਆ ਕਰਵਾ ਰਹੇ ਹਨ। ਅਜਿਹਾ ਹੀ ਇਕ ਵੀਡੀਓ ਹਰਭਜਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਉਤੇ ਸ਼ੇਅਰ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਨਾਲ ਇਸ ਸਮੇਂ ਪੂਰੀ ਦੁਨੀਆਂ ਜੰਗ ਲੜ ਰਹੀ ਹੈ। ਇਸ ਸੰਘਰਸ਼ ਵਿਚ ਭਾਰਤ ਵਿਚ ਸ਼ਾਮਿਲ ਹੈ। ਭਾਰਤ ਵਿਚ 21 ਦਿਨਾਂ ਲਈ ਲਾਕਡਾਊਨ ਕਰ ਦਿੱਤਾ ਗਿਆ ਹੈ। ਲਾਕਡਾਊਨ ਦਾ ਸਭ ਤੋਂ ਜ਼ਿਆਦਾ ਅਸਰ ਦਿਹਾੜੀ ਮਜ਼ਦੂਰਾਂ ਉਤੇ ਹੋਇਆ ਹੈ, ਜਿੰਨਾਂ ਨੂੰ ਇਕ ਟਾਇਮ ਦੀ ਰੋਟੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਦੇਸ਼ ਵਿਚ ਕੁਝ ਲੋਕ ਭੁੱਖ ਨਾਲ ਜੂਝ ਰਹੇ ਲੋਕਾਂ ਨੂੰ ਰਾਸ਼ਨ ਆਦਿ ਮੁਹੱਈਆ ਕਰਵਾ ਰਹੇ ਹਨ। ਅਜਿਹਾ ਹੀ ਇਕ ਵੀਡੀਓ ਹਰਭਜਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਉਤੇ ਸ਼ੇਅਰ ਕੀਤਾ ਹੈ।



ਵੀਡੀਓ ਵਿਚ ਇਕ ਨੌਜਵਾਨ ਗਰੀਬ ਬਜੁਰਗ ਔਰਤ ਦੀ ਮਦਦ ਲਈ ਆਉਂਦਾ ਹੈ, ਜਿਸ ਨੂੰ ਵੇਖ ਕੇ ਬਜ਼ੁਰਗ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਹਰਭਜਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਮਦਦ ਕਰਨ ਵਾਲੇ ਵਿਅਕਤੀ ਨੂੰ ਰੱਬ ਦਾ ਬੰਦਾ ਦੱਸਿਆ। ਹਰਭਜਨ ਨੇ ਲਿਖਿਆ ਕਿ ਇਹ ਵੇਖਣਾ ਇਕ ਸ਼ਾਨਦਾਰ ਤਜਰਬਾ ਸੀ। ਸਾਨੂੰ ਜਿੰਨੀ ਹੋ ਸਕੇ ਮਦਦ ਕਰਨੀ ਚਾਹੀਦੀ ਹੈ। ਅਸੀਂ ਮਿਲ ਕੇ ਇਸ ਮਹਾਂਮਾਰੀ ਦੇ ਖਿਲਾਫ ਲੜਾਈ ਜਿੱਤ ਸਕਦੇ ਹਾਂ।

 

 
First published: April 4, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading