Home /News /coronavirus-latest-news /

ਸ਼ਾਹਿਦ ਅਫਰੀਦੀ ਨੂੰ ਵੀ ਹੋਇਆ ਕੋਰੋਨਾ, ਟਵੀਟ ਕਰਕੇ ਕਿਹਾ-ਤੁਹਾਡੀਆਂ ਦੁਆਵਾਂ ਦੀ ਲੋੜ ਹੈ...

 • Share this:
  ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਕਪਤਾਨ ਸ਼ਾਹਿਦ ਅਫਰੀਦੀ (Shahid Afridi) ਨੂੰ ਵੀ ਕੋਰੋਨਾਵਾਇਰਸ ਨੇ ਲਪੇਟੇ ਵਿਚ ਲੈ ਲਿਆ ਹੈ। ਉਸ ਨੇ ਖ਼ੁਦ ਇਹ ਐਲਾਨ ਕੀਤਾ ਹੈ। ਉਸ ਨੇ ਟਵੀਟ ਕੀਤਾ ਕਿ ਵੀਰਵਾਰ ਤੋਂ ਉਸ ਦੀ ਸਿਹਤ ਠੀਕ ਨਹੀਂ । ਦੱਸ ਦਈਏ ਕਿ ਕੋਰੋਨਾ ਦੀ ਸ਼ੁਰੂਆਤ ਤੋਂ ਬਾਅਦ ਤੋਂ ਅਫਰੀਦੀ ਪਾਕਿਸਤਾਨ ਵਿੱਚ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰ ਰਹੀ ਹੈ। ਉਹ ਆਪਣੀ ਟੀਮ ਨਾਲ ਪਾਕਿਸਤਾਨ ਦੇ ਵੱਖ ਵੱਖ ਇਲਾਕਿਆਂ ਵਿੱਚ ਰਾਹਤ ਸਮੱਗਰੀ ਪਹੁੰਚਾ ਰਿਹਾ ਸੀ।

  ਸ਼ਾਹਿਦ ਅਫਰੀਦੀ ਨੇ ਟਵੀਟ ਵਿੱਚ ਲਿਖਿਆ, ‘ਮੇਰੀ ਸਿਹਤ ਵੀਰਵਾਰ ਤੋਂ ਠੀਕ ਨਹੀਂ ਹੋ ਰਹੀ ਸੀ। ਮੇਰੇ ਸਰੀਰ ਵਿਚ ਬਹੁਤ ਦਰਦ ਸੀ। ਮੇਰਾ ਕੋਰੋਨਾ ਟੈਸਟ ਪੈਜੀਟਿਵ ਆਇਆ ਹੈ। ਤੁਸੀਂ ਸਾਰੇ ਮੇਰੀ ਛੇਤੀ ਸਿਹਤਯਾਬੀ ਲਈ ਅਰਦਾਸ ਕਰੋ।

  ਦੱਸ ਦਈਏ ਕਿ ਪਾਕਿਸਤਾਨ ਵਿਚ 1 ਲੱਖ 32 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੀਟਿਵ ਹਨ। ਹੁਣ ਤੱਕ ਉਥੇ ਢਾਈ ਹਜ਼ਾਰ ਤੋਂ ਵੱਧ ਲੋਕ ਇਸ ਖਤਰਨਾਕ ਵਾਇਰਸ ਨਾਲ ਮਰ ਚੁੱਕੇ ਹਨ। ਦੇਸ਼ ਵਿਚ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਇਕ ਤਾਲਾਬੰਦੀ ਵੀ ਲਗਾਈ ਗਈ ਸੀ। ਪਰ ਬਾਅਦ ਵਿਚ ਇਸ ਨੂੰ ਹਟਾ ਦਿੱਤਾ ਗਿਆ ਸੀ।
  Published by:Gurwinder Singh
  First published:

  Tags: Coronavirus, COVID-19, Unlock 1.0

  ਅਗਲੀ ਖਬਰ