ਦਿੱਲੀ-ਅੰਮ੍ਰਿਤਸਰ ਹਾਈਵੇਅ ਚਾਰ ਦਿਨਾਂ ਲਈ ਬੰਦ

News18 Punjabi | News18 Punjab
Updated: May 31, 2020, 12:21 PM IST
share image
ਦਿੱਲੀ-ਅੰਮ੍ਰਿਤਸਰ ਹਾਈਵੇਅ ਚਾਰ ਦਿਨਾਂ ਲਈ ਬੰਦ
ਦਿੱਲੀ-ਅੰਮ੍ਰਿਤਸਰ ਹਾਈਵੇਅ ਚਾਰ ਦਿਨਾਂ ਲਈ ਬੰਦ

  • Share this:
  • Facebook share img
  • Twitter share img
  • Linkedin share img
ਰਾਜਪੁਰਾ ਰੇਲਵੇ ਓਵਰਬ੍ਰਿਜ ਤੇ ਕੋਰੀਡੋਰ ਦਾ ਕੰਮ ਚੱਲਣ ਕਾਰਨ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਚਾਰ ਦਿਨਾਂ ਲਈ ਬੰਦ ਕਰ ਦਿੱਤਾ ਹੈ। ਸਾਹਨੇਵਾਲ ਤੋਂ ਪਿਲਖਣੀ ਤੱਕ ਰੇਲਵੇ ਵੱਲੋਂ ਮਾਲ ਗੱਡੀਆਂ ਲਈ ਕੋਰੀਡੋਰ ਬਣਾਇਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। 250 ਦੇ ਕਰੀਬ ਮੁਲਾਜ਼ਮ ਦਿਨ ਰਾਤ ਕੰਮ ਕਰ ਰਹੇ ਹਨ।

ਪੁੱਲ ਦੇ ਇੰਜੀਨੀਅਰ ਨੇ ਦੱਸਿਆ ਕਿ ਚਾਰ ਦਿਨ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਇਸ ਕਰਕੇ ਰਾਹਗੀਰਾਂ ਨੂੰ ਚਾਰ ਦਿਨਾਂ ਲਈ ਔਖਾ ਹੋਵੇਗਾ।
First published: May 31, 2020, 12:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading